ਸਿੰਗੂਰ ਸਰੋਵਰ
ਸਿੰਗੂਰ ਰਿਜ਼ਰਵਾਇਰ, ਮੇਡਕ ਜ਼ਿਲ੍ਹੇ, ਤੇਲੰਗਾਨਾ, ਭਾਰਤ ਵਿੱਚ ਮੰਜੀਰਾ ਨਦੀ ਉੱਤੇ ਸਥਿਤ ਸਿੰਗੂਰ ਡੈਮ ਦੇ ਬੈਕਵਾਟਰ ਪਾਣੀ ਵੱਲੋਂ ਬਣਾਇਆ ਗਿਆ ਇੱਕ ਭੰਡਾਰ ਹੈ। ਇਹ ਹੈਦਰਾਬਾਦ ਸ਼ਹਿਰ ਦਾ ਇੱਕ ਨਿਰੰਤਰ ਪੀਣ ਵਾਲੇ ਪਾਣੀ ਦਾ ਸਰੋਤ ਹੈ। [1] [2] ਇਸ ਡੈਮ ਤੋਂ ਪਨ ਬਿਜਲੀ ਵੀ ਪੈਦਾ ਹੁੰਦੀ ਹੈ।
ਹਵਾਲੇ
ਸੋਧੋ- ↑ TNN (2003-05-31). "Water twice a week from June 15". The Times of India. Archived from the original on 2012-09-16. Retrieved 2012-08-04.
- ↑ "End to water blues in sight". 2003-07-29. Archived from the original on 2012-11-10. Retrieved 2012-08-04.