ਸਿੱਖ ਅਜਾਇਬ-ਘਰ, ਬਲੌਂਗੀ
ਸਿੱਖ ਅਜਾਇਬ-ਘਰ ਅਜੀਤਗੜ੍ਹ, ਪੰਜਾਬ ਨੇੜੇ ਬਲੌਂਗੀ ਪਿੰਡ ਵਿਖੇ ਸਥਿਤ ਹੈ। ਇਸ ਅਜਾਇਬ-ਘਰ ਵਿੱਚ ਸਿੱਖ ਸੂਰਮਿਆਂ ਅਤੇ ਸਿੱਖ ਅਜ਼ਾਦੀ ਘੁਲਾਟੀਆਂ ਦੇ ਬੁੱਤਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ।[1]
ਇਸਦਾ ਉਦਘਾਟਨ ਪੰਜਾਬ ਦੇ ਜੇਲ੍ਹ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤਾ ਸੀ।[2]
ਤਸਵੀਰਾਂ
ਸੋਧੋਬਲੌਂਗੀ ਤੋਂ ਪਹਿਲਾਂ ਇਹ ਅਜਾਇਬ-ਘਰ ਲਾਂਡਰਾਂ-ਅਜੀਤਗੜ੍ਹ ਸੜਕ ਉੱਤੇ ਲਖਨੌਰ ਬੈਰੀਅਰ ਨੇੜੇ ਸਥਿਤ ਸੀ। ਇਹ ਤਸਵੀਰਾਂ ਉੱਥੇ ਹੀ ਲਈਆਂ ਗਈਆਂ ਸਨ।
-
ਭਾਈ ਬਚਿੱਤਰ ਸਿੰਘ ਦਾ ਬੁੱਤ
-
ਭਾਈ ਤਾਰੂ ਸਿੰਘ ਦਾ ਬੁੱਤ
-
ਭਾਈ ਮਤੀ ਦਾਸ ਦੀ ਸ਼ਹਾਦਤ ਨੂੰ ਦਰਸਾਉਂਦਾ ਬੁੱਤ