ਰਹਿਤ
(ਸਿੱਖ ਰਹਿਤ ਮਰਯਾਦਾ ਤੋਂ ਮੋੜਿਆ ਗਿਆ)
ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਪ੍ਰਚੱਲਤ ਰਹਿਤ ਮਰਯਾਦਾ ਇਹ ਹੈ[1]:-
- ਅੰਮ੍ਰਿਤ ਸੰਚਾਰ ਲਈ ਇੱਕ ਵਿਸ਼ੇਸ਼ ਅਸਥਨ ਤੇ ਪ੍ਰਬੰਧ ਹੋਵੇ।
- ਉਸ ਥਾਂ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟੋ ਘੱਟ ਛੇ ਅੰਮ੍ਰਿਤਧਾਰੀ ਸਿੱਘ ਹਾਜ਼ਰ ਹੋਣ।
- ਹਰ ਦੇਸ਼, ਹਰ ਮਜ਼੍ਹਬ ਤੇ ਹਰ ਜਾਤੀ ਦੇ ਹਰ ਇੱਕ ਨੂੰ ਉਸ ਇਸਤਰੀ-ਪੁਰਸ਼ ਨੂੰ ਅੰਮ੍ਰਿਤ ਛੱਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਉਪਰੰਤ ਅਸੂਲਾਂ ਉੱਤੇ ਚੱਲਣ ਦਾ ਪ੍ਰਣ ਕਰੇ।
- ਜੂਠ ਨਹੀਂ ਖਾਣੀ।
- ਪੰਥ ਵਿੱਚੋਂ ਛੇਕੇ ਨਾਲ ਮਿਲਵਰਤਨ ਨਹੀਂ ਕਰਨਾ।
- ਸਿੱਖ ਮਰਦ ਅਤੇ ਇਸਤਰੀ ਨੱਕ, ਕੰਨ ਨਾ ਛੇਦੇ।
- ਲੜਕੀ ਨੂੰ ਨਾ ਮਾਰੇ ਅਤੇ ਕੁੜੀਮਾਰ ਨਾਲ ਨਾ ਵਰਤੇ।
- ਦਾਜ ਨਾ ਲਵੇ ਨਾ ਦੇਵੇ।
- ਚੋਰੀ-ਯਾਰੀ ਨਾ ਕਰੇ, ਜੂਆ ਨਾ ਖੇਡੇ।
- ਸਿੱਖ ਇਸਤਰੀ ਦਾ ਪਰਦਾ ਜਾਂ ਘੁੰਡ ਕੱਢਣਾ ਮਨਾ ਹੈ।
- ਨਸ਼ੇ ਦੀ ਵਰਤੋਂ ਨਾ ਕਰੇ।
- ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਨਾ।
- ਕੇਸ਼ਾਂ ਦੀ ਬੇਅਦਵੀ ਨਹੀਂ ਕਰਨੀ ਅਤੇ ਕੇਸ ਨਹੀਂ ਰੰਗਣੇ।
- ਪੰਜ ਕਕਾਰ ਹਰ ਵੇਲੇ ਅੰਗ-ਸੰਗ ਰੱਖਣੇ।
- ਪਰ-ਇਸਤਰੀ ਜਾਂ ਪਰ-ਪਰਸ਼ ਦਾ ਗਮਨ ਨਹੀਂ ਕਰਨਾ।
- ਕੁਠਾ ਮਾਸ ਖਾਣ ਦੀ ਮਨਾਹੀ ਹੈ।
ਹਵਾਲ
ਸੋਧੋ- ↑ Singh. "A History of the Sikh Code of Conduct: A review of Darpan Sikh Rehat Maryada (Punjabi) by Gurbaksh Singh Gulshan".
{{cite journal}}
: Cite journal requires|journal=
(help)