ਸਿਏਰਾ ਲਿਓਨ

(ਸੀਅਰਾ ਲਿਓਨ ਤੋਂ ਮੋੜਿਆ ਗਿਆ)

ਸਿਏਰਾ ਲਿਓਨ, ਅਧਿਕਾਰਕ ਤੌਰ 'ਤੇ ਸਿਏਰਾ ਲਿਓਨ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ-ਪੂਰਬ ਵੱਲ ਗਿਨੀ, ਦੱਖਣ-ਪੂਰਬ ਵੱਲ ਲਿਬੇਰੀਆ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਜਲਵਾਯੂ ਤਪਤ-ਖੰਡੀ ਹੈ ਅਤੇ ਵਾਤਾਵਰਨ ਬਹੁ-ਭਾਂਤੀ ਹੈ ਜਿਸ ਵਿੱਚ ਸਾਵਨਾ (ਟਾਵੇਂ -ਟਾਵੇਂ ਬਿਰਛਾਂ ਵਾਲਾ ਘਾਹ ਦਾ ਮੈਦਾਨ) ਤੋਂ ਲੈ ਕੇ ਊਸ਼ਣ-ਕਟੀਬੰਧੀ ਖੇਤਰ ਦੇ ਸੰਘਣੇ ਜੰਗਲ ਸ਼ਾਮਲ ਹਨ। ਇਸਦਾ ਕੁੱਲ ਖੇਤਰਫਲ ੭੧,੭੪੦ ਵਰਗ ਕਿ.ਮੀ. ਹੈ[2] ਅਤੇ ਚਾਰ ਭੂਗੋਲਕ ਖੇਤਰਾਂ ਵਿੱਚ ਵੰਡਿਆ ਹੋਇਆ ਹੈ: ਉੱਤਰੀ ਸੂਬਾ, ਪੂਰਬੀ ਸੂਬਾ, ਦੱਖਣੀ ਸੂਬਾ ਅਤੇ ਪੱਛਮੀ ਖੇਤਰ ਜੋ ਅੱਗੋਂ ੧੪ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ। ਇਹਨਾਂ ਜ਼ਿਲ੍ਹਿਆਂ ਦੀ ਆਪਣੀ ਸਿੱਧੇ ਤੌਰ 'ਤੇ ਚੁਣੀ ਹੋਈ ਸਥਾਨਕ ਸਰਕਾਰ ਹੈ ਜਿਸਨੂੰ ਜ਼ਿਲ੍ਹਾ ਕੌਂਸਲ ਕਿਹਾ ਜਾਂਦਾ ਹੈ ਅਤੇ ਜਿਸਦਾ ਮੁਖੀ ਕੌਂਸਲ ਦਾ ਚੇਅਰਮੈਨ ਹੁੰਦਾ ਹੈ।

ਸਿਏਰਾ ਲਿਓਨ ਦਾ ਗਣਰਾਜ
Flag of ਸਿਏਰਾ ਲਿਓਨ
Coat of Arms of ਸਿਏਰਾ ਲਿਓਨ
ਝੰਡਾ Coat of Arms
ਮਾਟੋ: "Unity, Freedom, Justice"
"ਏਕਤਾ, ਅਜ਼ਾਦੀ, ਨਿਆਂ"
ਐਨਥਮ: High We Exalt Thee, Realm of the Free
ਅਸੀਂ ਤੇਰੀ ਉੱਚੀ ਉਸਤਤ ਕਰਦੇ ਹਾਂ, ਸੁਤੰਤਰਤਾ (ਲੋਕਾਂ) ਦੀ ਸਲਤਨਤ
Location of ਸਿਏਰਾ ਲਿਓਨ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਸਿਏਰਾ ਲਿਓਨ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਫ਼੍ਰੀਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਸਥਾਨਕ ਭਾਸ਼ਾਵਾਂਤੇਮਨੇ · ਮੇਂਦੇ · ਕ੍ਰੀਓ
ਨਸਲੀ ਸਮੂਹ
(੨੦੦੮)
੩੫% ਤੇਮਨੇ
੩੧% ਮੇਂਦੇ
੮% ਲਿੰਬਾ
੫% ਕੋਨੋ
੨% ਕ੍ਰੀਓ (ਕ੍ਰਿਓਲੇ)
੨% ਮੰਦਿੰਗੋ
੨% ਲੋਕੋ
੧੫% ਹੋਰ
ਵਸਨੀਕੀ ਨਾਮਸਿਏਰਾ ਲਿਓਨੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਨਕ ਗਣਰਾਜ
• ਰਾਸ਼ਟਰਪਤੀ
ਅਰਨਸਟ ਬਾਈ ਕੋਰੋਮਾ (ਸਰਬ-ਲੋਕੀ ਕਾਂਗਰਸ)
• ਉਪ-ਰਾਸ਼ਟਰਪਤੀ
ਅਲਹਾਜੀ ਸੈਮੁਅਲ ਸੈਮ-ਸੁਮਨ (ਸਰਬ-ਲੋਕੀ ਕਾਂਗਰਸ)
• ਸੰਸਦ ਦਾ ਸਪੀਕਰ
ਅਬੇਲ ਬੰਕੋਲੇ ਸਤਰਾਂਜ (ਸਰਬ-ਲੋਕੀ ਕਾਂਗਰਸ)
• ਮੁੱਖ ਜੱਜ
ਉਮੂ ਹਵਾ ਤੇਜਨ-ਜਲੋਹ
ਵਿਧਾਨਪਾਲਿਕਾਸੰਸਦ
 ਸੁਤੰਤਰਤਾ
• ਬਰਤਾਨੀਆ ਤੋਂ
੨੭ ਅਪ੍ਰੈਲ ੧੯੬੧
• ਗਣਰਾਜ ਦੀ ਘੋਸ਼ਣਾ
੧੯ ਅਪ੍ਰੈਲ ੧੯੭੧
ਖੇਤਰ
• ਕੁੱਲ
71,740 km2 (27,700 sq mi) (੧੧੯ਵਾਂ)
• ਜਲ (%)
੧.੧
ਆਬਾਦੀ
• ੨੦੧੨ ਅਨੁਮਾਨ
੫,੪੮੫,੯੯੮
• ੨੦੦੪ ਜਨਗਣਨਾ
੪,੯੭੬,੮੭੧
• ਘਣਤਾ
[convert: invalid number] (੧੧੪ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੫.੦੯੩ billion[1]
• ਪ੍ਰਤੀ ਵਿਅਕਤੀ
$੮੪੯[1]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੨.੧੯੬ ਬਿਲੀਅਨ[1]
• ਪ੍ਰਤੀ ਵਿਅਕਤੀ
$੩੬੬[1]
ਗਿਨੀ (੨੦੦੩)੬੨.੯
Error: Invalid Gini value
ਐੱਚਡੀਆਈ (੨੦੧੧)Increase ੦.੩੩੬
Error: Invalid HDI value · ੧੮੦ਵਾਂ
ਮੁਦਰਾਲਿਓਨ (SLL)
ਸਮਾਂ ਖੇਤਰUTC+੦ (ਗ੍ਰੀਨਵਿੱਚ ਔਸਤ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੨੩੨
ਇੰਟਰਨੈੱਟ ਟੀਐਲਡੀ.sl
ਅ. ੨੦੦੭ ਦੇ ਅੰਕੜਿਆਂ ਮੁਤਾਬਕ ਦਰਜਾ
ਬ. ੧ ਮਾਰਚ ੧੯੭੧ ਤੋਂ

ਤਸਵੀਰਾਂ

ਸੋਧੋ

ਸੂਬੇ ਅਤੇ ਜ਼ਿਲ੍ਹੇ

ਸੋਧੋ
 
ਸਿਏਰਾ ਲਿਓਨ ਦੇ ੧੨ ਜ਼ਿਲ੍ਹੇ ਅਤੇ ੨ ਖੇਤਰ
ਜ਼ਿਲ੍ਹਾ ਰਾਜਧਾਨੀ ਖੇਤਰਫਲ ਕਿ.ਮੀ.2 ਸੂਬਾ ਅਬਾਦੀ (੨੦੦੪ ਮਰਦਮਸ਼ੁਮਾਰੀ)[3] ਅਬਾਦੀ (੨੦੧੦ ਅੰਦਾਜ਼ੇ)
ਬੋਂਬਾਲੀ ਜ਼ਿਲ੍ਹਾ ਮਕੇਨੀ 7,985 ਉੱਤਰੀ ਸੂਬਾ 408,390 434,319[4]
ਕੋਇਨਾਦੁਗੂ ਕਬਾਲਾ 12,121 265,758 251,091[5]
ਪੋਰਟ ਲੋਕੋ ਜ਼ਿਲ੍ਹਾ ਪੋਰਟ ਲੋਕੋ 5,719 455,746 500,992[5]
ਤੋਂਕੋਲੀਲੀ ਜ਼ਿਲ੍ਹਾ ਮਗਬੁਰਕ 7,003 347,197 385,322[6]
ਕੰਬੀਆ ਕੰਬੀਆ 3,108 270,462 313,765[7]
ਕੇਨੇਮਾ ਜ਼ਿਲ੍ਹਾ ਕੇਨੇਮਾ 6,053 ਪੂਰਬੀ ਸੂਬਾ 497,948 545,327[8]
ਕੋਨੋ ਜ਼ਿਲ੍ਹਾ ਕੋਇਡੂ ਟਾਊਨ 5,641 335,401 352,328[9]
ਕੈਲਾਹੁਨ ਜ਼ਿਲ੍ਹਾ ਕੈਲਾਹੁਨ 3,859 358,190 409,520[9]
ਬੋ ਜ਼ਿਲ੍ਹਾ ਬੋ 5,473.6[10] ਦੱਖਣੀ ਸੂਬਾ 463,668 561,524[11]
ਬੋਂਥੇ ਜ਼ਿਲ੍ਹਾ ਮੱਤਰੂ ਜੋਂਗ 3,468 129,947 140,845[12]
ਪੁਜੇਹੁਨ ਜ਼ਿਲ੍ਹਾ ਪੁਜੇਹੁਨ 4,105 228,392 252,390[13]
ਮੋਇਆਂਬਾ ਮੋਇਆਂਬਾ 6,902 260,910 252,390[13]
ਪੱਛਮੀ ਖੇਤਰ ਸ਼ਹਿਰੀ ਜ਼ਿਲ੍ਹਾ ਫ਼੍ਰੀਟਾਊਨ 3,568 ਪੱਛਮੀ ਖੇਤਰ 1,272,873 1,473,873
ਪੱਛਮੀ ਖੇਤਰ ਦਿਹਾਤੀ ਜ਼ਿਲ੍ਹਾ ਵਾਟਰਲੂ 4,175 174,249 205,400

ਹਵਾਲੇ

ਸੋਧੋ
  1. 1.0 1.1 1.2 1.3 "Sierra Leone". International Monetary Fund. Retrieved 21 April 2012.
  2. Encarta Encyclopedia. "Sierra Leone". Sierra Leone. http://encarta.msn.com/encyclopedia_761563681/Sierra_Leone.html. Retrieved 19 February 2008.  Archived 28 February 2008[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2008-02-28. Retrieved 2012-11-17.
  3. "Final Results 2004 population and housing census" (PDF). Statistics Sierra Leone. p. 3. Retrieved 9 June 2008.
  4. "Bombali – profile of geographical entity including name variants". World Gazetteer. Retrieved 20 May 2012.[permanent dead link]
  5. 5.0 5.1 "Port Loko". World-gazetteer.com. Retrieved 20 May 2012.[permanent dead link]
  6. "Tonkolili – profile of geographical entity including name variants". World Gazetteer. Retrieved 20 May 2012.[permanent dead link]
  7. "Kambia – profile of geographical entity including name variants". World Gazetteer. Retrieved 20 May 2012.[permanent dead link]
  8. "Kenema – profile of geographical entity including name variants". World Gazetteer. Retrieved 20 May 2012.[permanent dead link]
  9. 9.0 9.1 "Kailahun – profile of geographical entity including name variants". World Gazetteer. Retrieved 20 May 2012.[permanent dead link]
  10. "Bo District". Sierra Leone Encyclopedia (UN and Government of Sierra Leone). July 2007. Archived from the original on 4 ਮਈ 2010. Retrieved 6 June 2008. {{cite web}}: Unknown parameter |dead-url= ignored (|url-status= suggested) (help)
  11. "Bo – profile of geographical entity including name variants". World Gazetteer. Retrieved 20 May 2012.[permanent dead link]
  12. "Bonthe". World-gazetteer.com. Archived from the original on 16 ਦਸੰਬਰ 2012. Retrieved 20 May 2012. {{cite web}}: Unknown parameter |dead-url= ignored (|url-status= suggested) (help)
  13. 13.0 13.1 "Pujehun – profile of geographical entity including name variants". World Gazetteer. Archived from the original on 25 ਮਾਰਚ 2012. Retrieved 20 May 2012. {{cite web}}: Unknown parameter |dead-url= ignored (|url-status= suggested) (help)