ਸੀਤਾਮੜੀ ਸੀਤਾ ਜੀ ਦੀ ਜਨਮ ਥਾਂ ਹੈ।[2] ਇਹ ਹਿੰਦੂਆਂ ਦਾ ਪ੍ਰਸਿੱਧ ਤੀਰਥ ਅਸਥਾਨ ਹੈ। ਇਹ ਬਿਹਾਰ ਦੀਆਂ ਪ੍ਰਮੁੱਖ ਸੈਰ ਥਾਵਾਂ ਵਿੱਚੋਂ ਇੱਕ ਹੈ।[3]

ਸੀਤਾਮੜ੍ਹੀ
ਸ਼ਹਿਰ
ਦੇਸ ਭਾਰਤ
ਰਾਜਬਿਹਾਰ
ਜਿਲ੍ਹਾਸੀਤਾਮੜ੍ਹੀ
ਖੇਤਰ
 • ਕੁੱਲ2,185.17 km2 (843.70 sq mi)
ਉੱਚਾਈ
56 m (184 ft)
ਆਬਾਦੀ
 (2001)[1]
 • ਕੁੱਲ26,69,887
 • ਘਣਤਾ1,200/km2 (3,200/sq mi)
ਭਾਸ਼ਾਵਾਂ
 • ਅਧਿਕਾਰਕਮੈਥਲੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)
PIN
843302
ਵਾਹਨ ਰਜਿਸਟ੍ਰੇਸ਼ਨBR-30 (ਸੀਤਾਮੜ੍ਹੀ ਅਰਬਨ)
ਲੋਕਸਭਾ ਨਿਰਵਾਚਨ ਖੇਤਰਸੀਤਾਮੜ੍ਹੀ
ਵਿਧਾਨ ਸਭਾ ਨਿਰਵਾਚਨ ਖੇਤਰਸੀਤਾਮੜ੍ਹੀ
ਵੈੱਬਸਾਈਟsitamarhi.bih.nic.in

ਇਤਿਹਾਸ

ਸੋਧੋ
ਤਸਵੀਰ:Sitamarhi railway station.jpg
ਸੀਤਾਮੜ੍ਹੀ ਪ੍ਰਵੇਸ਼ ਦਵਾਰ (ਰੇਲਵੇ ਸਟੈਸ਼ਨ)

ਇਸ ਜਗ੍ਹਾ ਦਾ ਸੰਬੰਧ ਤਰੇਤਾ ਯੁੱਗ ਨਾਲ ਮੰਨਿਆ ਜਾਂਦਾ ਹੈ। ਧਾਰਮਕ ਅਤੇ ਪ੍ਰਾਚੀਨ ਗ੍ਰੰਥਾਂ ਚ ਇਸਦੀ ਗੱਲਬਾਤ ਹੋਇਆ। ਤਰੇਤਾ ਯੁੱਗ ਚ ਰਾਜਾ ਜਨਕ ਦੀ ਪੁੱਤਰੀ ਅਤੇ ਭਗਵਾਨ ਰਾਮ ਦੀ ਪਤਨੀ ਸੀਤਾ ਮਾਈਆ ਦਾ ਜਨਮ ਪੁਨੌਰਾ ਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਮਿਥਿਲਾ ਇੱਕ ਵਾਰ ਕਹਿਤ ਦੀ ਸਥਿਤੀ ਚ ਸੀ। ਪੂਰੋਹਿਤਾਂ ਅਤੇ ਪੰਡਤਾਂ ਨੇ ਮਿਥਿਲਾ ਦੇ ਰਾਜੇ ਜਨਕ ਨੂੰ ਆਪਣੇ ਖੇਤਰ ਦੀ ਸੀਮਾ ਚ ਹੱਲ ਚਲਾਣ ਦੀ ਸਲਾਹ ਦਿੱਤੀ। ਕਹਿੰਦੇ ਹਨ ਕਿ ਸੀਤਾਮੜ੍ਹੀ ਦੇ ਪੂਨੌਰਾ ਨਾਮਕ ਸਥਾਨ ਤੇ ਜਦੋਂ ਰਾਜਾ ਜਨਕ ਨੇ ਖੇਤ ਚ ਹੱਲ ਬੋਇਆ ਸੀ, ਤਾਂ ਉਸ ਸਮੇਂ ਧਰਤੀ ਤੋਂ ਸੀਤਾ ਦਾ ਜਨਮ ਹੋਇਆ ਸੀ। ਸੀਤਾ ਜੀ ਦੇ ਜਨਮ ਦੇ ਕਾਰਨ ਇਸ ਨਗਰ ਦਾ ਨਾਂ ਪਹਿਲਾਂ ਸੀਤਾਮੜਈ, ਫਿਰ ਸੀਤਾਮਹੀ ਅਤੇ ਹੋਰ ਵੇਲਾ ਚ ਸੀਤਾਮੜ੍ਹੀ ਪਿਆ।

ਹਵਾਲੇ

ਸੋਧੋ
  1. "Census of SITAMARHI". Archived from the original on 2012-07-23. Retrieved 2013-05-02. {{cite web}}: Unknown parameter |dead-url= ignored (|url-status= suggested) (help)
  2. [ਜਾਨਕੀ ਉਤਪੱਤੀ ਮਹਾਤੰਮਿਅ, ਲੇਖਕ: ਰਾਮ ਸਵਾਰਥ ਸਿੰਘ ਪੂਨਮ, ਸਫਾ ਨੰਬਰ:24]
  3. "ਯਾਤਰਾ ਸਲਾਹ : ਸੀਤਾਮੜ੍ਹੀ". Archived from the original on 2014-02-02. Retrieved 2013-05-02. {{cite web}}: Unknown parameter |dead-url= ignored (|url-status= suggested) (help)