ਸੀਮਨਜ਼ ਏ.ਜੀ. (ਜਰਮਨ ਉਚਾਰਨ: [ˈziːmɛns])[1] ਇੱਕ ਜਰਮਨ ਕੰਪਨੀ ਹੈ ਜਿਸਦੇ ਅੰਤਰਰਾਸ਼ਟਰੀ ਮੁੱਖ ਦਫ਼ਤਰ ਬਰਲਿਨ, ਮਿਊਨਿਖ ਅਤੇ ਜਰਮਨੀ ਦੇ ਅਰਲੈਂਗੇਨ ਵਿੱਚ ਸਥਿਤ ਹਨ। ਕੰਪਨੀ ਦਾ ਕੰਮ-ਕਾਜ ਕੁਲ ਮਿਲਾਕੇ 15 ਹਿੱਸਿਆਂ ਸਣੇ ਤਿੰਨ ਮੁੱਖ ਉਦਯੋਗਕ ਖੇਤਰਾਂ ਵਿੱਚ ਫੈਲਿਆ ਹੈ : ਸਨਅਤ, ਊਰਜਾ ਅਤੇ ਸਿਹਤ।

ਸੀਮਨਜ਼ ਏ.ਜੀ.
ਕਿਸਮAktiengesellschaft
ਸੰਸਥਾਪਨਾ12 ਅਕਤੂਬਰ 1847; 172 ਸਾਲ ਪਹਿਲਾਂ (1847-10-12)
Berlin, Kingdom of Prussia
ਸੰਸਥਾਪਕਵਰਨਰ ਵੌਨ ਸੀਮਨਜ਼
ਮੁੱਖ ਦਫ਼ਤਰBerlin and Munich, Germany
ਸੇਵਾ ਖੇਤਰਦੁਨੀਆ ਭਰ
ਉਦਯੋਗ
ਉਤਪਾਦ
ਸੇਵਾਵਾਂ
ਰੈਵੇਨਿਊਵਾਧਾ €75.63 ਬਿਲੀਅਨ (2015)
ਆਪਰੇਟਿੰਗ ਆਮਦਨਘਾਟਾ €6.04 ਬਿਲੀਅਨ (2015)
ਕੁੱਲ ਮੁਨਾਫ਼ਾਵਾਧਾ €7.28 ਬਿਲੀਅਨ (2015)
ਕੁੱਲ ਜਾਇਦਾਦਵਾਧਾ €120.34 ਬਿਲੀਅਨ (2015)
Total equityਵਾਧਾ €34.47 ਬਿਲੀਅਨ (2015)
ਮੁਲਾਜ਼ਮ348,000 (2015)
ਵੈਬਸਾਈਟwww.siemens.com

ਹਵਾਲੇਸੋਧੋ

  1. "Siemens pronunciation: How to pronounce Siemens in German". pronouncekiwi.com. Retrieved 7 March 2016.