ਸੁਏਸ ਨਹਿਰ ਜਾਂ ਸਵੇਜ਼ ਨਹਿਰ (Arabic: قناة السويس ਕ਼ਨਾਤ ਅਲ-ਸੁਏਸ) ਮਿਸਰ ਵਿੱਚ ਸਮੁੰਦਰੀ ਤਲ 'ਤੇ ਉਸਾਰਿਆ ਗਿਆ ਇੱਕ ਪਣ-ਰਾਹ ਹੈ ਜੋ ਭੂ-ਮੱਧ ਸਮੁੰਦਰ ਅਤੇ ਲਾਲ ਸਮੁੰਦਰ ਨੂੰ ਜੋੜਦਾ ਹੈ। 10 ਵਰ੍ਹਿਆਂ ਦੀ ਉਸਾਰੀ ਮਗਰੋਂ ਇਹਨੂੰ 1869 ਦੀ ਨਵੰਬਰ ਵਿੱਚ ਖੋਲ੍ਹਿਆ ਗਿਆ ਸੀ। ਇਹਦੇ ਖੁੱਲ੍ਹਣ ਨਾਲ਼ ਸਮੁੰਦਰੀ ਬੇੜਿਆਂ ਨੂੰ ਯੂਰਪ ਤੋਂ ਚੜ੍ਹਦੇ ਏਸ਼ੀਆ ਤੱਕ ਜਾਣ ਵਾਸਤੇ ਅਫ਼ਰੀਕਾ ਦੁਆਲ਼ਿਓਂ ਹੋ ਕੇ ਜਾਣ ਦੀ ਬੰਧੇਜ ਖ਼ਤਮ ਹੋ ਗਈ ਹੈ ਜਿਸ ਕਰਕੇ ਸਮੁੰਦਰੀ ਸਫ਼ਰ ਵਿੱਚ 7000 ਕਿੱਲੋਮੀਟਰ ਦੀ ਕਮੀ ਹੋਈ ਹੈ। ਇਹਦਾ ਉੱਤਰੀ ਸਿਰਾ ਬੁਰਸੈਦ ਵਿਖੇ ਅਤੇ ਦੱਖਣੀ ਸਿਰਾ ਸੁਏਸ ਸ਼ਹਿਰ ਦੀ ਤੌਫ਼ਿਕ ਬੰਦਰਗਾਹ ਵਿਖੇ ਹੈ। ਇਸਮੈਲੀਆ ਇਹਦੇ ਅੱਧ ਤੋਂ 3 ਕਿ.ਮੀ. ਦੀ ਵਿੱਥ 'ਤੇ ਇਹਦੇ ਪੱਛਮੀ ਕੰਢੇ 'ਤੇ ਵਸਿਆ ਹੋਇਆ ਹੈ।[1]

ਸੁਏਸ ਨਹਿਰ
ਵਿਸ਼ੇਸ਼ਤਾਵਾਂ
ਲਾਕਕੋਈ ਨਹੀਂ
ਭੂਗੋਲ
ਬ੍ਰਾਂਚਨਵੀਂ ਸੁਏਸ ਨਹਿਰ

ਹਵਾਲੇ ਸੋਧੋ

 1. "Suez Canal guide". Marine Services Co. Archived from the original on 11 ਅਗਸਤ 2010. Retrieved 2 April 2010. {{cite web}}: Unknown parameter |dead-url= ignored (|url-status= suggested) (help)
ਸੁਏਸ ਨਹਿਰ ਨਕਸ਼ਾ
             
 
ਭੂ-ਮੱਧ ਸਮੁੰਦਰ
 
 
 
 
 
 
 
 
 
ਵੱਲ ਆ ਰਿਹਾ ਹੈ(S1↓, S2↓ ਉਡੀਕ ਥਾਂ)
   
 
   
 
 
 
ਬੋਰ ਸਈਦ
             
             
ਮੱਛੀ ਫੜਨ ਦੀ ਥਾਂ, ਬੋਰ ਸਈਦ ਦਾ ਲਾਈਟਹਾਉਸ, ਕਰੂਜ਼ ਟਰਮੀਨਲ
   
 
       
ਬੋਰ ਸਈਦ (ਸ਼ਹਿਰ), ਸਾਬਕਾ ਸੁਏਜ ਨਹਿਰ ਦਾ ਹੈਡਕੁਆਟਰ
   
 
   
 
 
Port Said harbour, Port Fuad (city),
   
 
   
 
 
East Port, SCCT container terminal
   
 
 
 
     
Mærsk ਈ-ਕਲਾਸ ਕੰਟੇਨਰ ਸਿੱੱਪ ਟਰਨਿੰਗ ਡੈੱਕ, ਲੋਕਲ ਚੈਨਲ
   
 
 
 
   
         
         
ਸੁਏਸ ਨਹਿਰ ਪੁਲ
         
           
ਬਲਾਅ ਬਾੲੀ ਪਾਸ(S2↓ ਉਡੀਕ ਥਾਂ)
         
         
     
 
 
ਏਲ ਫੇਰਡਨ ਰੇਲਵੇ ਪੁੱਲ
 
 
       
ਇਸਮਾਇਲਾ, ਸੁਏਜ ਨਹਿਰ ਅਥਾਰਟੀ
         
ਟਿਮਸਾਹ ਝੀਲ
         
         
deversoir
   
 
       
ਮਹਾਨ ਬਿਟਰ ਝੀਲ
             
(S1↓ ਉਡੀਕ ਥਾਂ)
         
ਛੋਟੀ ਬਿਟਰ ਝੀਲ
         
         
ਮਹਿਮਦ ਹਾਮਦੀ ਸੁਰੰਗ
 
 
 
 
 
 
 
 
   
ਸੁਏਜ ਨਹਿਰ ਪਾਵਰ ਲਾਈਨ
   
 
       
Suez, ਸੁਏਜ ਬੰਦਰਗਾਹ
             
 
 
 
       
ਪੈਟਰੋਲੀਅਮ ਡੋਕ, ਟੇਵਫਿਕ ਬੰਦਰਗਾਹ
 
 
 
 
 
       
ਸੁਏਜ ਖਾੜੀ(N↑ ਉਡੀਕ ਥਾਂ)
 
ਲਾਲ ਸਾਗਰ


             
ਚਿੰਨ:
             
ਨਹਿਰ
             
ਲੰਗਰ ਸੁਟਨਾ
             
ਝੂਲਦਾ ਪੁੱਲ
             
ਡੌਕ ਉਦਯੋਗਿਕ ਥਾਂ
             
ਪਿੰਡ ਜਾਂ ਸ਼ਹਿਰ

ਸਰੋਤ ਸੋਧੋ

 • Britannica (2007) "Suez Canal", in: The new Encyclopædia Britannica, 15th ed., 28, Chicago, Ill. ; London: Encyclopædia Britannica, ISBN 1-59339-292-3
 • Galil, B.S. and Zenetos, A. (2002). "A sea change: exotics in the eastern Mediterranean Sea", in: Leppäkoski, E., Gollasch, S. and Olenin, S. (eds), Invasive aquatic species of Europe: distribution, impacts, and management, Dordrecht ; Boston: Kluwer Academic, ISBN 1-4020-0837-6, p. 325–336
 • Garrison, Ervan G. (1999) A history of engineering and technology: artful methods, 2nd ed., Boca Raton, Fla. ; London: CRC Press, ISBN 0-8493-9810-X
 • Karabell, Zachary (2003) Parting the Desert: The Creation of the Suez Canal, Knopf, ISBN 978-0-375-40883-0
 • Oster, Uwe (2006) Le fabuleux destin des inventions: le canal de Suez Archived 2011-08-19 at the Wayback Machine., TV documentary produced by ZDF and directed by Axel Engstfeld (Germany)
 • Rathbone, William (1882). Great Britain and the Suez Canal . London: Chapman and Hall, Limited.
 • Sanford, Eva Matthews (1938) The Mediterranean world in ancient times, Ronald series in history, New York: The Ronald Press Company, 618 p.
 • Pudney, John. Suez; De Lesseps' Canal. New York: Praeger, 1969. Print.
 • Thomas, Hugh. Suez. [1st U.S ed.]. New York: Harper & Row, 1967. Print.
 • Arrow, Sir Frederick. "A fortnight in Egypt at the opening of the Suez Canal", London: Smith and Ebbs, 1869.

ਬਾਹਰਲੇ ਜੋੜ ਸੋਧੋ

30°42′18″N 32°20′39″E / 30.70500°N 32.34417°E / 30.70500; 32.34417