ਸੁਖਦੀਪ ਸਪਰਾ

ਪੰਜਾਬੀ ਅਦਾਕਾਰ

ਸੁਖਦੀਪ ਸਪਰਾ ਇਕ ਪੰਜਾਬੀ ਅਦਾਕਾਰ ਤੇ ਮਾਡਲ ਹੈ, ਜਿਹੜਾ ਪੰਜਾਬੀ ਫ਼ਿਲਮ ਇੰਡਸਟਰੀ ਨਾਲ਼ ਜੁੜਿਆ ਹੋਇਆ ਹੈ। ਉਸਨੇ ਅਪਣਾ ਮਾਡਲਿੰਗ ਕੈਰੀਅਰ 2013 ਵਿਚ ਕੁੱਝ ਪੰਜਾਬੀ ਗੀਤਾਂ ਨਾਲ਼ ਸ਼ੁਰੂ ਕੀਤਾ। 2018 ਵਿਚ ਉਸ ਨੂੰ ਪੰਜਾਬੀ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਵਿੱਚ ਅਨਮੋਲ ਨਾਲ ਰੋਲ਼ ਕਰਨ ਦਾ ਮੌਕਾ ਲੱਭਾ ਤਾਂ ਇਥੋਂ ਉਹ ਹਿੱਟ ਹੋ ਗਿਆ।

ਸੁਖਦੀਪ ਸਪਰਾ
ਜਨਮ (1993-06-30) 30 ਜੂਨ 1993 (ਉਮਰ 30)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2013-ਵਰਤਮਾਨ

ਹਵਾਲੇ ਸੋਧੋ