ਸੁਖਦੇਵ ਸਿੰਘ ਖਾਹਰਾ
ਸੁਖਦੇਵ ਸਿੰਘ ਖਾਹਰਾ ਨੇ ਪੰਜਾਬੀ ਗਲਪ ਸਾਹਿਤ ਦਾ ਮੁਹਾਂਦਰਾ ਪੇਸ ਕਰਦੇ ਹੋਏ ਉੱਚ ਕੋਟੀ ਦੀਆਂ ਖੋਜ਼ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਖਹਿਰਾ ਪੰਜਾਬੀ ਸਾਹਿਤ ਦੇ ਵਿਦਵਾਨ ਆਲੋਚਕਾਂ ਵਿੱਚੋਂ ਇੱਕ ਹਨ। ਪਹਿਲਾ ਉਹ ਪੰਜਾਬੀ ਅਧਿਅੈਨ ਸਕੂਲ, ਗੁਨਾਯੂ ਵਿਖੇ ਸੀਨਿਅਰ ਲੈਕਚਰਾਰ ਰਹੇ ਹੁਣ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਭਾਸ਼ਾਵਾਂ ਫ਼ੈਕਲਟੀ ਦੇ ਡੀਨ ਪ੍ਰੋਫ਼ੈਸਰ ਹਨ। ਪੰਜਾਬੀ ਗਲਪ ਅਤੇ ਸੱਭਿਆਚਾਰ ਦੇ ਅਧਿਐਨ ਨਾਲ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਜੁੜੇ ਹੋਏ ਹਨ। ਉਨ੍ਹਾਂ ਦੀਆਂ ਦਸ ਖੋਜ-ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਪੰਜਾਬੀ ਨਾਵਲ ਦੀ ਖੋਜ ਵਿਚ ਡਾ. ਖਾਹਰਾ ਦਾ ਵੱਖਰਾ ਸਥਾਨ ਹੈ। ਪ੍ਰੋ. ਸੁਖਦੇਵ ਸਿੰਘ ਖਾਹਰਾ 'ਡਾ. ਰਵੀ ਯਾਦਗਾਰੀ ਪੁਰਸਕਾਰ-2012' ਨਾਲ ਸਨਮਾਨਿਤ ਆਲੋਚਕ ਹਨ।
ਸਿਖਿਆ
ਸੋਧੋਸੁਖਦੇਵ ਸਿੰਘ ਖਹਿਰਾ ਨੇ ਆਪਣੀ ਮੁਢਲੀ ਸਿਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ ਉਂਚ ਸਿਖਿਆ ਪ੍ਰਾਪਤੀ ਲਈ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਜਾ ਕੇ ਕਰਨੈਲ ਸਿੰਘ ਥਿੰਦ ਦੀ ਨਿਗਰਾਨੀ ਹੇਠ ਆਪਣਾ ਖੋਜ਼ ਕਾਰਜ਼ 1981 ਵਿਚ ਮੁਕਮਲ ਕਰਕੇ ਪੀ ਅੇਚ ਡੀ ਦੀ ਡਿਗਰੀ ਪ੍ਰਾਪਤ ਕੀਤੀ।
ਜੀਵਨ
ਸੋਧੋਸੁਖਦੇਵ ਸਿੰਘ ਖਹਿਰਾ ਦਾ ਜਨਮ 3 ਨੰਵਬਰ 1954 ਨੂੰ ਪਿੰਡ ਅਲਗੌਂ ਤਹਿਸਿਲ ਪਟੀ ਜਿਲ੍ਹਾ ਅੰਮਿ੍ਤਸਰ ਵਿੱਚ ਹੋਇਆ।ਉਹਨਾ ਦੀ ਮਾਤਾਂ ਜੀ ਦਾ ਨਾਂ ਕਰਤਾਰ ਕੌਰ ਅਤੇ ਪਿਤਾ ਦਾ ਨਾਮ ਹਰਦੀਪ ਸਿੰਘ ਹੈ।
ਪੁਸਤਕ ਚਰਚਾ
ਸੋਧੋਉਨ੍ਹਾਂ ਦੀਆਂ ਖੋਜ਼ ਪੁਸਤਕਾਂ ਵਿਚੋਂਪੰਜਾਬੀ ਨਾਵਲ ਵਿਚ ਸੰਸਕਿ੍ਿਤਿਕ ਚੇਤਨਾ ਖਾਸ ਵਿਚਾਰਨ ਯੋਗ ਹੈ| ਜੋ 1988 ਵਿਚ ਪ੍ਰਕਾਸ਼ਿਤ ਕੀਤੀ ਗਈ ੲਿਸ ਪੁਸਤਕ ਵਿਚ ਅਧਿਆਨ ਸਾਮਗਰੀ ਵਜੋਂ ਤਕਰੀਬਨ 40 ਰਚਨਾਵਾਂ ਦੀ ਚੋਣ ਕੀਤੀ ਗਈ ਹੈ |ੲਿਸ ਚੋਣ ਦਾ ਆਧਾਰ ਪੰਜਾਬੀ ਦੇ ਸੰਸਕਿ੍ਤਿਕ ਜੀਵਨ ਦੇ ੲਿਤਿਹਾਸ ਦੀਆਂ ਪ੍ਰਮੁਖ ਵਿਰੋਧਤਾਈਆਂ ਨੂ ਆਪਣੇ ਕਲਾਵੇ ਵਿਚ ਲੈਂਦੀਆਂਂ ਨਾਵਲ ਰਚਨਾਵਾਂ ਸਾਮਿਲ ਸਨ| ੲਿਨ੍ਹਾਂ ਵਿਚ ਕੇਵਲ ਬਹੁਰਚਿਤ ਰਚਨਾਵਾਂ ਨੂੰ ਹੀ ਨਹੀ ਲਿਆ ਗਿਆ ਸਗੋਂ ਪੰਜਾਬੀ ਦੇ ਵਿਭਿੰਨ ਆਂਚਲਾਂ ਅਤੇ ਪਛੜੇ ਹੋਏ ਕਬੀਲਿਆ ਦੇ ਸਾਸ਼ੰਕਿ੍ਤਿਕ ਜੀਵਨ ਨੂੰ ਸਿਰਜਣ ਪ੍ਰਤੀ ਰੂਚਿਤ ਪ੍ਰਤਿਨਿਧ ਰਚਨਾਵਂ ਨੂੰ ਵੀ ਅਧਿਅੈਨ ਵਸਤੂ ਵਜੋਂ ਗ੍ਰਹਿਣ ਕੀਤਾ ਗਿਆ ਹੈ।
ਲੇਖਕ ਦਾ ਪਤਾ
ਸੋਧੋਸੁਖਦੇਵ ਸਿੰਘ ਖਹਿਰਾ,ਕਬੀਰ ਪਾਰਕ,ਡਾਕ ਖਾਲਸਾ,ਅੰਮਿ੍ਤਸਰ,ਟੈਂ(ਘਰ) 258772
ਰਚਨਾਵਾਂ
ਸੋਧੋ- ਪੰਜਾਬੀ ਨਾਵਲ ਵਿਚ ਸਾਂਸਕ੍ਰਿਤਿਕ ਚੇਤਨਾ(1988)
- ਨਾਵਲਕਾਰ ਨਾਨਕ ਸਿੰਘ ਕੋਸ਼
- ਪਿਆਰ ਦਾ ਦੇਵਤਾ, ਨਾਨਕ ਸਿੰਘ (2002)[1]
- ਇੰਦਰ ਸਿੰਘ ਖਾਮੋਸ਼ ਦੀ ਨਾਵਲੀ ਸੰਵੇਦਨਾ (1994)[2]
- ਤਫਤੀਸ਼ ਦਾ ਵਿਸ਼ਲੇਸ਼ਣ (ਸੰਪਾਦਨਾ)(1992)
- ਕੌਰਵ ਸਭਾ : ਆਲੋਚਨਾਤਮਿਕ ਵਿਸ਼ਲੇਸ਼ਣ (2003)[3]
- ਅਮਰਜੀਤ ਸਿੰਘ ਦਾ ਗਲਪ ਸੰਸਾਰ(1998)
- ਪਰਤਾਪੀ ਸਮੀਖਿਆ ਤੇ ਸੰਵਾਦ(2001)
- ਨਾਵਲਕਾਰ ਮਿਤਲ ਸੈਨ ਮੀਤ(1994)
ਹਵਾਲੇ
ਸੋਧੋ--ਜਗਜੀਤ ਸਿੰਘ (ਗੱਲ-ਬਾਤ) ੦੬:੫੯, ੧੯ ਨਵੰਬਰ ੨੦੧੪ (UTC)ਅੈਮ ਏ ਭਾਗ ਦੂਜਾ ਰੋਲ ਨੰ:941