ਸੁਜਾਤਾ ਸ੍ਰੀਧਰ (ਤਮਿਲ਼: சுஜாதா ஸ்ரீதர் ; ਜਨਮ 25 ਦਸੰਬਰ 1961) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਕੁੱਲ ਤਿੰਨ ਟੈਸਟ ਮੈਚ ਅਤੇ ਛੇ ਓਡੀਆਈ ਮੈਚ ਖੇਡੇ ਹਨ। ਘਰੇਲੂ ਕ੍ਰਿਕਟ ਵਿੱਚ ਉਹ ਤਮਿਲਨਾਡੂ ਅਤੇ ਕਰਨਾਟਕ ਦੀਆਂ ਟੀਮਾਂ ਵੱਲੋਂ ਲੀਗ ਵਿੱਚ ਹਿੱਸਾ ਲੈਂਦੀ ਰਹੀ ਹੈ।[2]

ਸੁਜਾਤਾ ਸ੍ਰੀਧਰ
ਨਿੱਜੀ ਜਾਣਕਾਰੀ
ਪੂਰਾ ਨਾਂਮਸੁਜਾਤਾ ਸ੍ਰੀਧਰ
ਜਨਮ (1961-12-25) 25 ਦਸੰਬਰ 1961 (ਉਮਰ 60)
ਭਾਰਤ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)21 ਜਨਵਰੀ 1984 v ਆਸਟਰੇਲੀਆ ਮਹਿਲਾ
ਆਖ਼ਰੀ ਟੈਸਟ12 ਜੁਲਾਈ 1986 v ਇੰਗਲੈਂਡ ਮਹਿਲਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 6)10 ਜਨਵਰੀ 1982 v ਆਸਟਰੇਲੀਆ ਮਹਿਲਾ
ਆਖ਼ਰੀ ਓ.ਡੀ.ਆਈ.27 ਜੁਲਾਈ 1986 v ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 6
ਦੌੜਾਂ 32 19
ਬੱਲੇਬਾਜ਼ੀ ਔਸਤ 16.00 3.80
100/50 0/2 0/0
ਸ੍ਰੇਸ਼ਠ ਸਕੋਰ 20* 14
ਗੇਂਦਾਂ ਪਾਈਆਂ 336 222
ਵਿਕਟਾਂ 3 0
ਗੇਂਦਬਾਜ਼ੀ ਔਸਤ 53.33 137
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/46 1/27
ਕੈਚਾਂ/ਸਟੰਪ 1/0 1/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਹਵਾਲੇਸੋਧੋ

  1. "Sujata Sridhar". CricketArchive. Retrieved 2009-09-17. 
  2. "Sujata Sridhar". Cricinfo. Retrieved 2009-09-17.