ਸੁਧਾ ਮੂਰਤੀ

(ਸੁਧਾ ਮੂਰਥੀ ਤੋਂ ਮੋੜਿਆ ਗਿਆ)

ਸੁਧਾ ਮੂਰਤੀ (19 ਅਗਸਤ 1950) ਇੱਕ ਸਮਾਜ ਸੇਵਿਕਾ ਅਤੇ ਲੇਖਿਕਾ ਹੈੈ, ਜੋ ਕਿ ਅੰਗਰੇਜ਼ੀ ਅਤੇ ਕੰਨੜ ਭਾਸ਼ਾ ਵਿੱਚ ਲਿਖਦੀ ਹੈ। ਆਪਣੇ ਪੇਸ਼ੇ ਵਜੋਂ ਉਹ ਕੰਪਿਊਟਰ ਵਿਗਿਆਨੀ ਅਤੇ ਇੰਜੀਨੀਅਰ ਹੈ। ਇਸ ਤੋਂ ਇਲਾਵਾ ਉਹ ਇੰਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਗੇਟਸ ਫਾਊਂਡੇਸ਼ਨ ਦੀ ਮੈਂਬਰ ਵੀ ਹੈ।[1][2]

ਸੁਧਾ ਮੂਰਤੀ
ਜਨਮ
ਸੁਧਾ ਕੁਲਕਰਣੀ

(1950-08-19) 19 ਅਗਸਤ 1950 (ਉਮਰ 74)
ਨਾਗਰਿਕਤਾਭਾਰਤੀ
ਅਲਮਾ ਮਾਤਰਬੀ.ਵੀ.ਬੀ ਕਾਲਜ ਆਫ ਇੰਜੀਨੀਅਰਿੰਗ, ਇੰਡੀਅਨ ਇੰਸਚੀਚਿਊਟ ਆਫ ਸਾਇੰਸ
ਪੇਸ਼ਾਚੇਅਰਪਰਸਨ, ਇੰਫੋਸਿਸ ਫਾਊਂਡੇਸ਼ਨ
ਜੀਵਨ ਸਾਥੀਐਨ ਆਰ ਨਾਰਾਇਣਮੂਰਤੀ

ਹਵਾਲੇ

ਸੋਧੋ
  1. Ratan Tata, Rahul Dravid on Gates Foundation board Archived 2013-05-22 at the Wayback Machine.. tata.com (15 July 2003). Retrieved on 8 December 2011.
  2. Gates Foundation's AIDS initiative launched Archived 2003-12-31 at the Wayback Machine.. The Hindu (6 December 2003). Retrieved on 8 December 2011.