ਸੁਨੀਥ ਠਾਕੁਰ
ਸੁਨੀਥ ਠਾਕੁਰ (ਜਨਮ 10 ਸਤੰਬਰ 1970) ਇੱਕ ਸਾਬਕਾ ਭਾਰਤੀ ਮਹਿਲਾ ਜੁਡੋਕਾ ਹੈ।[1][2] ਉਸ ਨੇ 1996 ਦੇ ਸਮਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿੱਥੇ ਉਸ ਨੇ ਔਰਤਾਂ ਦੇ ਹਾਫ ਲਾਈਟਵੇਟ ਈਵੈਂਟ ਵਿੱਚ ਹਿੱਸਾ ਲਿਆ।[3] ਠਾਕੁਰ ਨੇ 1995 ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ
ਨਿੱਜੀ ਜਾਣਕਾਰੀ | ||||||||||||
---|---|---|---|---|---|---|---|---|---|---|---|---|
ਜਨਮ ਨਾਮ | ਸੁਨੀਥ ਠਾਕੁਰ | |||||||||||
ਰਾਸ਼ਟਰੀਅਤਾ | ਭਾਰਤੀ | |||||||||||
ਜਨਮ | 10 ਸਤੰਬਰ 1970 | |||||||||||
Spouse(s) | ਨਰੇਂਦਰ ਸਿੰਘ | |||||||||||
ਖੇਡ | ||||||||||||
ਦੇਸ਼ | ਭਾਰਤ | |||||||||||
ਖੇਡ | ਜੂਡੋ | |||||||||||
ਮੈਡਲ ਰਿਕਾਰਡ
|
ਉਸ ਦਾ ਵਿਆਹ ਇੱਕ ਸਾਥੀ ਭਾਰਤੀ ਜੂਡੋਕਾ, ਨਰਿੰਦਰ ਸਿੰਘ ਨਾਲ ਹੋਇਆ ਸੀ, ਜਿਸ ਨੇ 1992 ਦੇ ਸਮਰ ਓਲੰਪਿਕ ਅਤੇ 1996 ਦੇ ਸਮਰ ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਹਵਾਲੇ ਸੋਧੋ
- ↑ "Sunith THAKUR - Olympic Judo | India". International Olympic Committee (in ਅੰਗਰੇਜ਼ੀ). 2016-06-18. Retrieved 2017-10-21.
- ↑ "Sunith Thakur Bio, Stats, and Results". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2017-10-21.
- ↑ "Judo at the 1996 Atlanta Summer Games: Women's Half-Lightweight". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2017-10-21.