1996 ਓਲੰਪਿਕ ਖੇਡਾਂ ਜਿਹਨਾਂ ਨੂੰ XXVI ਓਲੰਪੀਆਡ ਵੀ ਕਿਹਾ ਜਾਂਦਾ ਹੈ ਅਮਰੀਕਾ ਦੇ ਸ਼ਹਿਰ ਅਟਲਾਂਟਾ 'ਚ ਮਿਤੀ 19 ਜੁਲਾਈ ਤੋਂ 4 ਅਗਸਤ, 1996 ਤੱਕ ਖੇਡੀਆ ਗਈਆ। ਇਸ 'ਚ 197 ਦੇਸ਼ਾ ਦੇ ਖਿਡਾਰੀਆ ਨੇ ਵੱਖ ਵੱਖ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 10,318 ਸੀ।ਅਟਲਾਟਾ ਅਮਰੀਕਾ ਦਾ ਪੰਜਾਵਾਂ ਸ਼ਹਿਰ ਹੈ ਜਿਸ ਨੂੰ ਇਹ ਖੇਡਾਂ ਕਰਵਾਉਂਣ ਦਾ ਮੌਕਾ ਮਿਲਿਆ।

Olympic Winter Games
Olympic flag.svg
ਮਾਟੋਸਦੀ ਦਾ ਜਸ਼ਨ
ਭਾਗ ਲੈਣ ਵਾਲੇ ਦੇਸ਼197
ਭਾਗ ਲੈਣ ਵਾਲੇ ਖਿਡਾਰੀ10,320
(6,797 ਮਰਦ, 3,523 ਔਰਤਾਂ)
ਉਦਘਾਟਨ ਕਰਨ ਵਾਲਾਅਮਰੀਕਾ ਦਾ ਰਾਸ਼ਟਰਪਤੀ
ਖਿਡਾਰੀ ਦੀ ਸਹੁੰਤੇਰੇਸਾ ਐਡਵਰਡ
ਜੱਜ ਦੀ ਸਹੁੁੰਹੌਬੀ ਬਿਲਿੰਗਸਲੇ
ਓਲੰਪਿਕ ਟਾਰਚਮਹੰਮਦ ਅਲੀ
ਗਰਮ ਰੁੱਤ
1992 ਓਲੰਪਿਕ ਖੇਡਾਂ 2000 ਓਲੰਪਿਕ ਖੇਡਾਂ  >
ਸਰਦ ਰੁੱਤ
1994 ਸਰਦ ਰੁੱਤ ਓਲੰਪਿਕ ਖੇਡਾਂ 1998 ਸਰਦ ਰੁੱਤ ਓਲੰਪਿਕ ਖੇਡਾਂ  >

ਮੈਡਲ ਸੂਚੀਸੋਧੋ

 ਸਥਾਨ  NOC ਸੋਨਾ ਚਾਂਦੀ ਕਾਂਸੀ ਕੁਲ
1   ਸੰਯੁਕਤ ਰਾਜ ਅਮਰੀਕਾ* 44 32 25 101
2   ਰੂਸ 26 21 16 63
3   ਜਰਮਨੀ 20 18 27 65
4   ਚੀਨ 16 22 12 50
5   ਫ੍ਰਾਂਸ 15 7 15 37
6   ਇਟਲੀ 13 10 12 35
7   ਆਸਟਰੇਲੀਆ 9 9 23 41
8   ਕਿਊਬਾ 9 8 8 25
9   ਯੂਕਰੇਨ 9 2 12 23
10   ਦੱਖਣੀ ਕੋਰੀਆ 7 15 5 27
11   ਪੋਲੈਂਡ 7 5 5 17
12   ਹੰਗਰੀ 7 4 10 21
13   ਸਪੇਨ 5 6 6 17
14   ਰੋਮਾਨੀਆ 4 7 9 20
15   ਨੀਦਰਲੈਂਡ 4 5 10 19
16   ਗ੍ਰੀਸ 4 4 0 8
17   ਚੈੱਕ ਗਣਰਾਜ 4 3 4 11
18   ਸਵਿਟਜ਼ਰਲੈਂਡ 4 3 0 7
19   ਡੈਨਮਾਰਕ 4 1 1 6
19   ਤੁਰਕੀ 4 1 1 6
21   ਕੈਨੇਡਾ 3 11 8 22
22   ਬੁਲਗਾਰੀਆ 3 7 5 15
23   ਜਪਾਨ 3 6 5 14
24   ਕਜ਼ਾਖ਼ਸਤਾਨ 3 4 4 11
25   ਬ੍ਰਾਜ਼ੀਲ 3 3 9 15
26   ਨਿਊਜ਼ੀਲੈਂਡ 3 2 1 6
27   ਦੱਖਣੀ ਅਫਰੀਕਾ 3 1 1 5
28   ਆਇਰਲੈਂਡ 3 0 1 4
29   ਸਵੀਡਨ 2 4 2 8
30   ਨਾਰਵੇ 2 2 3 7
31   ਬੈਲਜੀਅਮ 2 2 2 6
32   ਨਾਈਜੀਰੀਆ 2 1 3 6
33   ਉੱਤਰੀ ਕੋਰੀਆ 2 1 2 5
34   ਅਲਜੀਰੀਆ 2 0 1 3
34   ਇਥੋਪੀਆ 2 0 1 3
36   ਬਰਤਾਨੀਆ 1 8 6 15
37   ਬੈਲਾਰੂਸ 1 6 8 15
38   ਕੀਨੀਆ 1 4 3 8
39   ਜਮੈਕਾ 1 3 2 6
40   ਫ਼ਿਨਲੈਂਡ 1 2 1 4
41   ਇੰਡੋਨੇਸ਼ੀਆ 1 1 2 4
41   ਸਰਬੀਆ ਅਤੇ ਮੋਂਟੇਨਏਗਰੋ 1 1 2 4
43   ਇਰਾਨ 1 1 1 3
43   ਸਲੋਵਾਕੀਆ 1 1 1 3
45   ਅਰਮੀਨੀਆ 1 1 0 2
45   ਕਰੋਏਸ਼ੀਆ 1 1 0 2
47   ਪੁਰਤਗਾਲ 1 0 1 2
47   ਥਾਈਲੈਂਡ 1 0 1 2
49   ਬੁਰੂੰਡੀ 1 0 0 1
49   ਕੋਸਟਾ ਰੀਕਾ 1 0 0 1
49   ਏਕੁਆਡੋਰ 1 0 0 1
49   ਹਾਂਗਕਾਂਗ 1 0 0 1
49   ਸੀਰੀਆ 1 0 0 1
54   ਅਰਜਨਟੀਨਾ 0 2 1 3
55   ਨਮੀਬੀਆ 0 2 0 2
55   ਸਲੋਵੇਨੀਆ 0 2 0 2
57   ਆਸਟਰੀਆ 0 1 2 3
58   ਮਲੇਸ਼ੀਆ 0 1 1 2
58   ਮੋਲਦੋਵਾ 0 1 1 2
58   ਉਜ਼ਬੇਕਿਸਤਾਨ 0 1 1 2
61   ਅਜ਼ਰਬਾਈਜਾਨ 0 1 0 1
61   ਬਹਾਮਾਸ 0 1 0 1
61   ਚੀਨੀ ਤਾਇਪੇ 0 1 0 1
61   ਲਾਤਵੀਆ 0 1 0 1
61   ਫ਼ਿਲਪੀਨਜ਼ 0 1 0 1
61   ਟੋਂਗਾ 0 1 0 1
61   ਜ਼ਾਂਬੀਆ 0 1 0 1
68   ਜਾਰਜੀਆ 0 0 2 2
68   ਮੋਰਾਕੋ 0 0 2 2
68   ਤ੍ਰਿਨੀਦਾਦ ਅਤੇ ਤੋਬਾਗੋ 0 0 2 2
71   ਭਾਰਤ 0 0 1 1
71   ਇਜ਼ਰਾਈਲ 0 0 1 1
71   ਲਿਥੂਆਨੀਆ 0 0 1 1
71   ਮੈਕਸੀਕੋ 0 0 1 1
71   ਮੰਗੋਲੀਆ 0 0 1 1
71   ਮੋਜ਼ੈਂਬੀਕ 0 0 1 1
71   ਪੁਇਰਤੋ ਰੀਕੋ 0 0 1 1
71   ਤੁਨੀਸੀਆ 0 0 1 1
71   ਯੂਗਾਂਡਾ 0 0 1 1
ਕੁਲ 271 273 298 842

ਹਵਾਲੇਸੋਧੋ