ਸੁਨੇਤਰਾ ਪਰਾਂਜਪੇ
ਸੁਨੇਤਰਾ ਅਰੁਣ ਪਰਾਂਜਪੇ (ਜਨਮ 9 ਮਈ 1980, ਬਾਂਬੇ, ਭਾਰਤ ਵਿਚ) ਇੱਕ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਦਰਮਿਆਨੀ ਤੇਜ਼ ਗੇਂਦਬਾਜ਼ ਹੈ। ਉਸਨੇ ਤਿੰਨ ਟੈਸਟ ਅਤੇ 28 ਵਨਡੇ ਮੈਚ ਖੇਡੇ ਹਨ।[2]
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Sunetra Arun Paranjpe | |||||||||||||||||||||||||||||||||||||||
ਜਨਮ | Bombay, India | 9 ਮਈ 1980|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium pace | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 61) | 14 August 2002 ਬਨਾਮ England | |||||||||||||||||||||||||||||||||||||||
ਆਖ਼ਰੀ ਟੈਸਟ | 18 February 2006 ਬਨਾਮ Australia | |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 67) | 11 July 2002 ਬਨਾਮ New Zealand | |||||||||||||||||||||||||||||||||||||||
ਆਖ਼ਰੀ ਓਡੀਆਈ | 5 March 2007 ਬਨਾਮ England | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: CricketArchive, 18 September 2009 |
ਹਵਾਲੇ
ਸੋਧੋ
- ↑ "Sunetra Paranjpe". CricketArchive. Retrieved 2009-09-18.
- ↑ "Sunetra Paranjpe". Cricinfo. Retrieved 2009-09-18.