ਸੁਨੰਦਾ ਪੁਸ਼ਕਰ (1 ਜਨਵਰੀ 196217 ਜਨਵਰੀ 2014) ਬਹੁਚਰਚਿਤ ਭਾਰਤੀ ਬਿਜਨੇਸਵੁਮਨ ਸੀ। ਉਹ ਭਾਰਤ ਸਰਕਾਰ ਦੇ ਮਾਨਵੀ ਸਰੋਤਾਂ ਦੇ ਵਿਕਾਸ ਦੇ ਮਹਿਕਮੇ ਵਿੱਚ ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੀ। ਉਹ ਡੁਬਈ-ਅਧਾਰਿਤ ਟੈਲੀਕੋਮ ਇਨਵੈਸਟਮੈਂਟਸ ਦੀ ਸੇਲਜ ਡਾਇਰੈਕਟਰ, ਅਤੇ ਰੇਂਡੇਵਜ਼ੂਅਸ ਸਪੋਰਟਸ ਵਰਲਡ ਦੀ ਮਾਲਕੀ ਵਿੱਚ ਹਿੱਸੇਦਾਰ ਸੀ।[1]

ਸੁਨੰਦਾ ਪੁਸ਼ਕਰ
ਜਨਮ(1962-01-01)1 ਜਨਵਰੀ 1962
ਮੌਤ17 ਜਨਵਰੀ 2014(2014-01-17) (ਉਮਰ 52)
ਜੀਵਨ ਸਾਥੀਸ਼ਸ਼ੀ ਥਰੂਰ
ਬੱਚੇਸ਼ਿਵ ਮੈਨਨ

ਜੀਵਨ

ਸੋਧੋ

ਸੁਨੰਦਾ ਪੁਸ਼ਕਰ ਦਾ ਜਨਮ ਇੱਕ ਜਨਵਰੀ 1962 ਨੂੰ ਹੋਇਆ ਸੀ। ਉਹ ਮੂਲ ਤੌਰ ਤੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਸੋਪੋਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਪਿਤਾ ਪੀ ਐਨ ਦਾਸ ਭਾਰਤੀ ਫੌਜ ਵਿੱਚ ਉੱਚ ਅਧਿਕਾਰੀ ਸਨ।

ਹਵਾਲੇ

ਸੋਧੋ
  1. "Who is Sunanda Pushkar? Her background and many scandals". FirstPost. 2014-01-16.