ਸੁਨ ਯਾਤ-ਸਨ (ਚੀਨੀ ਉਚਾਰਨ:ਸੁਨ ਯੀ ਸ਼ੀਐਂ; 12 ਨਵੰਬਰ 1866 – 12 ਮਾਰਚ 1925)[1][2] ਇੱਕ ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ ਤਾਈਵਾਨ ਵਿੱਚ "ਕੌਮ ਦਾ ਪਿਤਾ" ਅਤੇ ਚੀਨ ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ ਸ਼ਿਨਹਾਈ ਇਨਕਲਾਬ ਦੇ ਸਾਲਾਂ ਦੌਰਾਨ ਛਿੰਙ ਖ਼ਾਨਦਾਨ ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। 1912 ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ ਕਵੋਮਿਨਤਾਂਙ ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ।[3] ਚਿਆਂਗ ਕਾਈ ਸ਼ੇਕ

ਸੁਨ ਯਾਤ ਸਨ
孫文 / 孫中山 / 孫逸仙
ਚੀਨ ਗਣਰਾਜ ਦਾ ਆਰਜ਼ੀ ਰਾਸ਼ਟਰਪਤੀ
ਦਫ਼ਤਰ ਵਿੱਚ
1 ਜਨਵਰੀ 1912 – 10 ਮਾਰਚ 1912
ਉਪ ਰਾਸ਼ਟਰਪਤੀਲੀ ਯੁਆਨਹੋਂਙ
ਤੋਂ ਬਾਅਦਯੁਆਨ ਸ਼ੀਕਾਈ
ਕਵੋਮਿਨਤਾਂਙ ਦਾ ਆਗੂ
ਦਫ਼ਤਰ ਵਿੱਚ
10 ਅਕਤੂਬਰ 1919 – 12 ਮਾਰਚ 1925
ਤੋਂ ਪਹਿਲਾਂਖ਼ੁਦ (ਚੀਨੀ ਇਨਕਲਾਬੀ ਪਾਰਟੀ ਦੇ ਮੁਖੀ ਵਜੋਂ)
ਤੋਂ ਬਾਅਦਚਾਂਙ ਰਨਚੀ (ਚੇਅਰਮੈਨ ਵਜੋਂ)
ਨਿੱਜੀ ਜਾਣਕਾਰੀ
ਜਨਮ(1866-11-12)12 ਨਵੰਬਰ 1866
ਚਿਆਂਙਸ਼ਾਨ ਕਾਊਂਟੀ, ਗੁਆਂਙਦੋਂਙ
ਮੌਤ12 ਮਾਰਚ 1925(1925-03-12) (ਉਮਰ 58)
ਬੀਜਿੰਗ
ਕਬਰਿਸਤਾਨਸੁਨ ਯਾਤ ਸਨ ਮਕਬਰਾ, ਨਾਨਛਾਂਙ, ਚਿਆਂਙਸ਼ੀ
ਕੌਮੀਅਤਚੀਨੀ
ਅਮਰੀਕੀ (੧੯੦੪–੧੯੦੯)
ਸਿਆਸੀ ਪਾਰਟੀਕਵੋਮਿਨਤਾਂਙ
ਹੋਰ ਰਾਜਨੀਤਕ
ਸੰਬੰਧ
ਚੀਨੀ ਇਨਕਲਾਬੀ ਪਾਰਟੀ
ਜੀਵਨ ਸਾਥੀਲੂ ਮੂਚਨ (1885–1915)
Kaoru Otsuki (1903–1906)
Soong Ching-ling (1915–1925)
Chen Cui-fen (1892-1925)
ਬੱਚੇਸੁਨ ਫ਼ੋ
ਸੁਨ ਯਾਨ
ਸੁਨ ਵਾਨ
ਫ਼ੂਮੀਕੋ ਮੀਆਗਾਵਾ (ਜ. 1906)
ਅਲਮਾ ਮਾਤਰਚੀਨੀਆਂ ਲਈ ਹਾਂਗਕਾਂਗ ਮੈਡੀਕਲ ਕਾਲਜ
ਕਿੱਤਾਡਾਕਟਰ
ਸਿਆਸਤਦਾਨ
ਇਨਕਲਾਬੀ
ਲੇਖਕ
ਦਸਤਖ਼ਤ

ਹਵਾਲੇ ਸੋਧੋ

  1. Singtao daily. Saturday edition. 23 October 2010. 特別策劃 section A18. Sun Yat-sen Xinhai revolution 100th anniversary edition 民國之父.
  2. "Chronology of Dr. Sun Yat-sen". National Dr. Sun Yat-sen Memorial Hall. Archived from the original on 16 ਅਪ੍ਰੈਲ 2014. Retrieved 12 March 2014. {{cite web}}: Check date values in: |archive-date= (help); Unknown parameter |dead-url= ignored (help)
  3. Derek Benjamin Heater. [1987] (1987). Our world this century. Oxford University Press. ISBN 0-19-913324-7, ISBN 978-0-19-913324-6.