ਸੁਭਾਸ਼ਿਨੀ ਅਲੀ
(ਸੁਭਾਸ਼ਨੀ ਅਲੀ ਤੋਂ ਮੋੜਿਆ ਗਿਆ)
ਸੁਭਾਸ਼ਿਨੀ ਅਲੀ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਆਗੂ ਹੈ। ਉਹ ਸਰਬ ਹਿੰਦ ਜਮਹੂਰੀ ਇਸਤਰੀ ਸਭਾ ਦੀ ਪ੍ਰਧਾਨ ਹੈ।
ਸੁਭਾਸ਼ਿਨੀ ਅਲੀ ਸਹਿਗਲ | |
---|---|
ਪ੍ਰਧਾਨ, ਸਰਬ-ਹਿੰਦ ਜਮਹੂਰੀ ਇਸਤਰੀ ਸਭਾ | |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਜੀਵਨ ਸਾਥੀ | ਮੁਜ਼ਫ਼ਰ ਅਲੀ (ਤਲਾਕਸ਼ੁਦਾ) |
ਬੱਚੇ | ਸ਼ਾਦ ਅਲੀ |
As of 27 ਜਨਵਰੀ, 2007 ਸਰੋਤ: [1] |
ਪਰਵਾਰ
ਸੋਧੋਸੁਭਾਸ਼ਿਨੀ ਅਲੀ ਪ੍ਰੇਮ ਸਹਿਗਲ ਅਤੇ ਕੈਪਟਨ ਲਕਸ਼ਮੀ ਸਹਿਗਲ ਦੀ ਧੀ ਹੈ।[1] ਦੋਨੋਂ ਆਜ਼ਾਦ ਹਿੰਦ ਫੌਜ ਨਾਲ ਜੁੜੇ ਹੋਏ ਸਨ। ਸੁਭਾਸ਼ਿਨੀ ਨੇ ਵੇਲ੍ਹਾਮ ਗਰਲਜ਼ ਹਾਈ ਸਕੂਲ ਤੋਂ ਪੜ੍ਹਾਈ ਕੀਤੀ।[2] ਉਸਦਾ ਵਿਆਹ ਮੁਜ਼ਫ਼ਰ ਅਲੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਸ਼ਾਦ ਅਲੀ ਹੈ ਜਿਸਨੇ ਸਾਥੀਆ, ਬੰਟੀ ਔਰ ਬਬਲੀ ਅਤੇ ਝੂਮ ਬਰਾਬਰ ਝੂਮ ਵਰਗੀਆਂ ਮਸ਼ਹੂਰ ਫ਼ਿਲਮਾਂ ਬਣਾਈਆਂ ਹਨ। ਅਲੀ ਨਾਸਤਿਕ ਵਿਚਾਰਾਂ ਦੀ ਔਰਤ ਹੈ।[3]
ਰਾਜਨੀਤਕ ਕੈਰੀਅਰ
ਸੋਧੋਟਰੇਡ ਯੂਨੀਅਨਨਿਸਟ ਅਤੇ ਆਲ ਇੰਡੀਆ ਡੈਮੋਕਰੈਟਿਕ ਵਿਮੈਨ ਐਸੋਸੀਏਸ਼ਨ ਦੀ ਨੇਤਾ ਹੋਣ ਦੇ ਨਾਤੇ, ਉਹ ਕਾਨਪੁਰ ਦੇ ਰਾਜਨੀਤੀ ਵਿੱਚ ਇੱਕ ਸਮੇਂ ਬਹੁਤ ਹੀ ਪ੍ਰਭਾਵਸ਼ਾਲੀ ਹਸਤੀ ਸੀ ਅਤੇ 1991 ਲੋਕ ਸਭਾ ਵਿੱਚ ਉਸਨੇ ਸ਼ਹਿਰ ਨੂੰ ਨੁਮਾਇੰਦਗੀ ਕੀਤੀ। ਉਹ ਇਸ ਵੇਲੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ।
ਹਵਾਲੇ
ਸੋਧੋ- ↑ LAXMI SEHGAL:THE DOCTOR WHO SOLDIERS ON Archived 2006-11-11 at the Wayback Machine. the-south-Asian,October 2001.
- ↑ Fernandes, Vivek (2001-07-21). "The Subhashini Ali 5 Questions". rediff.com. Retrieved 2007-10-01.
- ↑ "There are religions that have very rigid rules and there are others that don't. Religion is something that I, as a person, am not interested in. I have always been an atheist. My parents were atheists. It doesn't bother me if somebody is religious. My problem is when religion is used to institutionalise other things."The Rediff Interview/ Subhasini Ali, 8 August 2001 (accessed 21 April 2008).