ਸੁਮਨ ਪਾਟਿਲ
ਸੁਮਨ ਪਾਟਿਲ (ਅੰਗ੍ਰੇਜ਼ੀ: Suman Patil) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਵਜੋਂ ਬੈਠੀ ਹੈ। ਉਹ ਆਪਣੇ ਮਰਹੂਮ ਪਤੀ ਆਰਆਰ ਪਾਟਿਲ ਦੀ ਥਾਂ 'ਤੇ ਚੁਣੀ ਗਈ ਸੀ ਅਤੇ ਰਿਕਾਰਡ ਗਿਣਤੀ ਵੋਟਾਂ ਨਾਲ ਜਿੱਤੀ ਸੀ।[1][2][3][4][5][6][7]
ਸੁਮਨ ਪਾਟਿਲ | |
---|---|
ਮਹਾਰਾਸ਼ਟਰ ਵਿਧਾਨ ਸਭਾ | |
ਦਫ਼ਤਰ ਸੰਭਾਲਿਆ 2015 | |
ਹਲਕਾ | ਤਾਸਗਾਂਵ |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਰਾਸ਼ਟਰਵਾਦੀ ਕਾਂਗਰਸ ਪਾਰਟੀ |
ਜੀਵਨ ਸਾਥੀ | ਆਰ. ਆਰ. ਪਾਟਿਲ |
ਕਿੱਤਾ | ਸਿਆਸਤਦਾਨ |
ਨਿੱਜੀ ਜੀਵਨ
ਸੋਧੋਸੁਮਨ ਪਾਟਿਲ ਮਹਾਰਾਸ਼ਟਰ ਰਾਜ ਦੇ ਇੱਕ ਭਾਰਤੀ ਸਿਆਸਤਦਾਨ ਆਰਆਰ ਪਾਟਿਲ ਦੀ ਪਤਨੀ ਸੀ। 16 ਫਰਵਰੀ 2015 (ਉਮਰ 57 ਸਾਲ) ਨੂੰ ਉਸਦੀ ਮੌਤ ਹੋ ਗਈ।
ਉਨ੍ਹਾਂ ਦੇ ਤਿੰਨ ਬੱਚੇ ਸਨ ਸਮਿਤਾ, ਸੁਪ੍ਰਿਆ ਅਤੇ ਰੋਹਿਤ।
ਅਹੁਦੇ ਸੰਭਾਲੇ
ਸੋਧੋ- ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ
ਹਵਾਲੇ
ਸੋਧੋ- ↑ "Tasgaon voters' tribute to R R Patil: Wife Suman Patil wins by 1.12 lakh votes in Maha assembly bypolls". financialexpress.com. Retrieved 27 January 2016.
- ↑ "Maharashtra bypoll: NCP candidate Suman Patil wins from Tasgaon". firstpost.com. Retrieved 27 January 2016.
- ↑ "NCP candidate Suman Patil leading in Tasgaon-Kavthe Mahankal bypoll". timesofindia.indiatimes.com. Retrieved 27 January 2016.
- ↑ "NCP fields R R Patil's widow Suman Patil for Tasgaon by-polls". indianexpress.com. Retrieved 27 January 2016.
- ↑ "Women MLAs demand ban on dance bars". dnaindia.com. Retrieved 27 January 2016.
- ↑ "Maharashtra bypolls: Former State Minister R R Patil's wife Suman wins from Tasgaon". mid-day.com. Retrieved 27 January 2016.
- ↑ "NCP FIELDS LATE RR PATIL'S WIFE". mumbaimirror.com. Retrieved 27 January 2016.