ਸੁਰਜੀਤ ਸਿੰਘ ਧੀਮਾਨ

ਪੰਜਾਬ, ਭਾਰਤ ਦਾ ਸਿਆਸਤਦਾਨ

ਸੁਰਜੀਤ ਸਿੰਘ ਧੀਮਾਨ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਦਿੜ੍ਹਬਾ ਤੇ ਅਮਰਗੜ੍ਹ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਸੁਰਜੀਤ ਸਿੰਘ ਧੀਮਾਨ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਅਮਰਗੜ੍ਹ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2007-2012
ਹਲਕਾਦਿੜ੍ਹਬਾ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1958-02-08
ਦਿੜ੍ਹਬਾ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਬਲਵੀਰ ਕੌਰ ਧੀਮਾਨ
ਬੱਚੇ2 ਮੁੰਡੇ 1 ਕੁੜੀ
ਮਾਪੇ
  • ਰਾਮ ਚੰਦ ਧੀਮਾਨ (ਪਿਤਾ)
  • ਸੀਤੋ ਕੌਰ (ਮਾਤਾ)
ਰਿਹਾਇਸ਼ਪਿੰਡ-ਦਿੜ੍ਹਬਾ ਤਹਿਸੀਲ-ਸੁਨਾਮ ਜਿਲ੍ਹਾ ਸੰਗਰੂਰ
ਪੇਸ਼ਾਸਮਾਜ-ਸੇਵੀ ਅਤੇ ਬਿਜ਼ਨਸਮੈਨ

ਹਵਾਲੇ ਸੋਧੋ

  1. "ਸੁਰਜੀਤ ਸਿੰਘ ਧੀਮਾਨ".