ਅਮਰਗੜ੍ਹ ਵਿਧਾਨ ਸਭਾ ਹਲਕਾ
ਅਮਰਗੜ੍ਹ ਵਿਧਾਨ ਸਭਾ ਹਲਕਾ ਵਿੱਚ ਇਸ ਸਮੇਂ ਅਮਰਗੜ੍ਹ , ਮਾਲੇਰਕੋਟਲਾ ਸਮੇਤ 55 ਪਿੰਡ ਸਾਮਿਲ ਹਨ। ਹਲਕਾ ਅਮਰਗੜ੍ਹ 106 ਦੀ ਪਹਿਲੀ ਚੋਣ 2012 ਵਿੱਚ ਹੋਈ ਅਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਅੰਦਰ ਆਉਂਦਾ ਸੀ। ਇਹ ਹਲਕਾ ਪੰਜਾਬ ਵਿਧਾਨ ਸਭਾ ਦਾ ਸੰਗਰੂਰ ਜ਼ਿਲ੍ਹਾ ਵਿੱਚ ਆਉਂਦਾ ਹੈ।[1]
ਅਮਰਗੜ੍ਹ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਲੇਰਕੋਟਲਾ |
ਲੋਕ ਸਭਾ ਹਲਕਾ | ਫਤਿਹਗੜ੍ਹ ਸਾਹਿਬ |
ਕੁੱਲ ਵੋਟਰ | 1,65,909 (in 2022) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਵਿਧਾਨ ਸਭਾ ਦੇ ਮੈਂਬਰ-ਵਿਧਾਇਕ ਸੂਚੀ
ਸੋਧੋਸਾਲ | ਨੰ | ਜੇਤੂ ਦਾ ਨਾਮ | ਪਾਰਟੀ | |
---|---|---|---|---|
2012 | 106 | ਇਕਬਾਲ ਸਿੰਘ ਝੂੰਡਨ | ਸ਼੍ਰੋਮਣੀ ਅਕਾਲੀ ਦਲ | |
2017 | 106 | ਸੁਰਜੀਤ ਸਿੰਘ ਧੀਮਾਨ | ਭਾਰਤੀ ਰਾਸ਼ਟਰੀ ਕਾਂਗਰਸ |
2022 | ਜਸਵੰਤ ਸਿੰਘ ਗੁਜਰਾਂਵਾਲਾ | ਆਮ
ਆਦਮੀ ਪਾਰਟੀ |
ਵਿਧਾਇਕ ਨਤੀਜਾ
ਸੋਧੋਸਾਲ | ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਹਾਰਿਆ ਦਾ ਨਾਮ | ਪਾਰਟੀ | ਵੋਟਾਂ | ||
---|---|---|---|---|---|---|---|---|---|
2012 | 106 | ਇਕਬਾਲ ਸਿੰਘ ਝੂੰਦਾ | ਸ਼੍ਰੋਮਣੀ ਅਕਾਲੀ ਦਲ | 38915 | ਸੁਰਜੀਤ ਸਿੰਘ ਧੀਮਾਨ | ਭਾਰਤੀ ਰਾਸ਼ਟਰੀ ਕਾਂਗਰਸ | 34489 | ||
2017 | 106 | ਸੁਰਜੀਤ ਸਿੰਘ ਧੀਮਾਨ | ਭਾਰਤੀ ਰਾਸ਼ਟਰੀ ਕਾਂਗਰਸ | 50994 | ਇਕਬਾਲ ਸਿੰਘ ਝੂੰਦਾਂ | ਸ਼੍ਰੋਮਣੀ ਅਕਾਲੀ ਦਲ | 39115 | ||
2022 | 106 | ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ | ਆਮ ਆਦਮੀ ਪਾਰਟੀ | 44523 | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | 38480 |
ਨਤੀਜਾ
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ | 44523 | 34.28 | ||
SAD(A) | ਸਿਮਰਨਜੀਤ ਸਿੰਘ ਮਾਨ | 38480 | 29.63 | ||
SAD | ਇਕਬਾਲ ਸਿੰਘ ਝੂੰਡਨ | 26068 | 20.07 | ||
INC | ਸੁਮੀਤ ਸਿੰਘ ਮਾਨ | 16923 | 13.03 | ||
ਭਾਰਤੀ ਕਮਿਊਨਿਸਟ ਪਾਰਟੀ | ਪ੍ਰੀਤਮ ਸਿੰਘ | 696 | 0.53 | ||
ਅਜ਼ਾਦ | ਦੇਵਿਦਰ ਕੌਰ | 637 | 0.49 | ||
ਲੋਕਤੰਤਰ ਸਵਰਾਜ ਪਾਰਟੀ | ਗੁਰਦਰਸ਼ਨ ਸਿੰਘ | 600 | 0.46 | ||
ਅਜ਼ਾਦ | ਮਨਜਿੰਦਰ ਸਿੰਘ | 578 | 0.44 | ||
ਬਹੁਜਨ ਸਮਾਜ ਪਾਰਟੀ | ਤਰਸੇਮ ਸਿੰਘ | 534 | 0.41 | ||
ਅਜ਼ਾਦ | ਹਰਪਿੰਦਰ ਸਿੰਘ | 287 | 0.22 | ||
ਅਜ਼ਾਦ | ਅਮਰ ਸਿੰਘ | 251 | 0.19 | ||
ਨੋਟਾ | ਨੋਟਾ | 850 | 0.65 |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਸੁਰਜੀਤ ਸਿੰਘ ਧੀਮਾਨ | 50994 | 39.04 | ||
SAD | ਇਕਬਾਲ ਸਿੰਘ ਝੂੰਡਨ | 39115 | 29.95 | ||
ਆਪ | ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ (ਲੋਕ ਇਨਸਾਫ ਪਾਰਟੀ) | 36063 | 27.61 | ||
ਭਾਰਤੀ ਕਮਿਊਨਿਸਟ ਪਾਰਟੀ | ਪ੍ਰੀਤਮ ਸਿੰਘ | 696 | 0.53 | ||
ਅਜ਼ਾਦ | ਦੇਵਿਦਰ ਕੌਰ | 637 | 0.49 | ||
ਲੋਕਤੰਤਰ ਸਵਰਾਜ ਪਾਰਟੀ | ਗੁਰਦਰਸ਼ਨ ਸਿੰਘ | 600 | 0.46 | ||
SAD(A) | ਕਰਨੈਲ ਸਿੰਘ | 600 | 0.46 | ||
ਅਜ਼ਾਦ | ਮਨਜਿੰਦਰ ਸਿੰਘ | 578 | 0.44 | ||
ਬਹੁਜਨ ਸਮਾਜ ਪਾਰਟੀ | ਤਰਸੇਮ ਸਿੰਘ | 534 | 0.41 | ||
ਅਜ਼ਾਦ | ਹਰਪਿੰਦਰ ਸਿੰਘ | 287 | 0.22 | ||
ਅਜ਼ਾਦ | ਅਮਰ ਸਿੰਘ | 251 | 0.19 | ||
ਨੋਟਾ | ਨੋਟਾ | 850 | 0.65 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help) - ↑ "Ajnala Assembly election result, 2012". Retrieved 13 January 2017.
- ↑ "Ajnala Assembly election result, 2012". Retrieved 13 January 2017.
ਬਾਹਰੀ ਲਿੰਕ
ਸੋਧੋ- "Record of all Punjab Assembly Elections". eci.gov.in. Election Commission of India. Retrieved 14 March 2022.