ਸੁਲੱਖਣ ਸਰਹੱਦੀ (ਜਨਮ 6 ਮਾਰਚ 1946) ਪੰਜਾਬੀ ਕਵੀ, ਖੋਜੀ ਵਿਦਵਾਨ ਅਤੇ ਸੰਪਾਦਕ ਹਨ।

ਸੁਲੱਖਣ ਸਰਹੱਦੀ
ਜਨਮ (1946-03-06) 6 ਮਾਰਚ 1946 (ਉਮਰ 74)
ਪਿੰਡ:ਕੁਹਾੜ, ਡਾ:ਡਿਹਰੀਵਾਲ ਡੋਗਰਾ, ਵਾਇਆ: ਨੁਸ਼ਹਿਰਾ ਮੱਝਾ ਸਿੰਘ, ਜਿਲਾ :ਗੁਰਦਾਸਪੁਰ (ਬਰਤਾਨਵੀ ਪੰਜਾਬ)
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਿੱਤਾਕਵੀ, ਲੇਖਕ
ਪ੍ਰਮੁੱਖ ਕੰਮਪੰਜ ਬਲ਼ਦੇ ਦਰਿਆ, ਬਸਤੀ ਬਸਤੀ ਜੰਗਲ, ਬੇੜੀਆਂ ਦਾ ਪੁਲ਼

ਲਿਖਤਾਂਸੋਧੋ

ਗ਼ਜ਼ਲ ਸੰਗ੍ਰਹਿਸੋਧੋ

 • ਤੀਜੀ ਅੱਖ ਦਾ ਜਾਦੂ (1983)
 • ਪੰਜ ਬਲ਼ਦੇ ਦਰਿਆ (1990)
 • ਬਸਤੀ ਬਸਤੀ ਜੰਗਲ (2004)
 • ਬੇੜੀਆਂ ਦਾ ਪੁਲ਼ (2006)
 • ਸੂਰਜ ਦਾ ਆਲ੍ਹਣਾ (2009)

ਖੋਜ ਕਾਰਜਸੋਧੋ

 • ਪੰਜਾਬੀ ਗ਼ਜ਼ਲ: ਰੂਪ ਤੇ ਅਕਾਰ (1995)
 • ਸੰਪੂਰਨ ਪਿੰਗਲ ਤੇ ਅਰੂਜ਼ (2005)
 • ਸਰਲ ਪਿੰਗਲ ਅਤੇ ਅਰੂਜ਼ (2010)
 • ਪਿੰਗਲ ਤੇ ਅਰੂਜ਼ : ਸੰਦਰਭ ਕੋਸ਼ (2016)

ਸੰਪਾਦਿਤਸੋਧੋ

 • ਦਿਲ ਦਰਿਆ ਸਮੁੰਦਰੋਂ ਡੂੰਘੇ (ਸੁਲਤਾਨ ਬਾਹੂ ਦਾ ਅਸਲ ਕਲਾਮ, ਜੀਵਨ ਤੇ ਰਚਨਾ। ਅੰਗਰੇਜ਼ੀ ਅਤੇ ਸ਼ਾਹਮੁਖੀ ਚ ਵੀ : 2008)
 • ਕੁੱਲ ਪੰਜਾਬੀ ਸ਼ਾਇਰ ( ਗੁਰਦਿਆਲ ਰੌਸ਼ਨ ਜੀ ਨਾਲ ਸੰਪਾਦਤ : 2010)
 • ਗ਼ਜ਼ਲ ਕਹਿ ਰਿਹਾ ਹਾਂ ਮੈਂ (ਖੁਸ਼ਵੰਤ ਕੰਵਲ ਦੀਆਂ ਕੁੱਲ ਗ਼ਜ਼ਲਾਂ : 2010)
 • ਮੇਰੀ ਗ਼ਜ਼ਲ (ਹਰਭਜਨ ਸਿੰਘ ਹੁੰਦਲ ਦੀਆਂ ਗ਼ਜ਼ਲਾਂ : 2010)
 • ਚੰਨ ਚਾਨਣੀ ਚੰਡੀਗੜ੍ਹ (ਚੜ੍ਹਦੇ ਪੰਜਾਬ ਦਾ ਸਫਰਨਾਮਾ, ਸੰਪਾਦਤ : 2007)
 • ਸੁੱਚੇ ਤਿੱਲੇ ਦੀਆਂ ਤਾਰਾਂ (ਪੰਜਾਬੀ ਗ਼ਜ਼ਲਕਾਰ ਨਾਰਾਂ : 2008)
 • ਕਲਮ ਕਲਮ ਖੁਸ਼ਬੋ (104 ਕਵੀ : 2002)
 • ਚੋਣਵੇਂ ਪੰਜਾਬੀ ਸ਼ੇਅਰ (ਨੌ ਸੌ ਸ਼ਾਇਰ : 2007)
 • ਪੰਧ ਲੰਮੇਰੇ (ਹੰਸ ਰਾਜ ਬੈਂਸ ਦੀ ਚੋਣਵੀਂ ਕਵਿਤਾ : 2007)

ਹੋਰਸੋਧੋ

 • ਮੈਂ ਇਵੇਂ ਵੇਖਿਆ ਆਸਟਰੇਲੀਆ (ਸਫਰਨਾਮਾ : 2007)
 • ਜਮਰੌਦ ਤੱਕ (ਪਾਕਿਸਤਾਨ ਦਾ ਸਫਰਨਾਮਾ : 2009)
 • ਉੱਚਾ ਬੁਰਜ ਲਹੌਰ ਦਾ (ਨਜ਼ਮਾਂ ਤੇ ਗੀਤ : 2003)
 • ਪੰਜਾਬ ਦੇ ਪਿੰਡਾਂ ਦਾ ਬਦਲ ਰਿਹਾ ਸੱਭਿਆਚਾਰਕ ਮੁਹਾਂਦਰਾ (2009)
 • ਇਰਫ਼ਾਨ (ਹਿੱਸਾ ਅੱਵਲ : 2010)
 • ਸਰਹੱਦੀ ਦੋਹਾ ਸਾਗਰ ( 4000 ਦੋਹੇ : 2010)
 • ਵਿਸਰ ਰਿਹਾ ਪੰਜਾਬੀ ਵਿਰਸਾ