ਸੁਸ਼ਮਾ ਵਰਮਾ
ਸੁਸ਼ਮਾ ਵਰਮਾ ਦੇਵੀ (ਜਨਮ 3 ਨਵੰਬਰ 1992 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ।[1] ਸੁਸ਼ਮਾ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।
ਨਿੱਜੀ ਜਾਣਕਾਰੀ | |||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸੁਸ਼ਮਾ ਵਰਮਾ | ||||||||||||||||||||||||||||
ਜਨਮ | ਸ਼ਿਮਲਾ, ਹਿਮਾਚਲ ਪ੍ਰਦੇਸ਼ | 5 ਨਵੰਬਰ 1992||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||||
ਭੂਮਿਕਾ | ਵਿਕਟ-ਰੱਖਿਅਕ | ||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||
ਪਹਿਲਾ ਟੈਸਟ | 16 ਨਵੰਬਰ 2014 ਬਨਾਮ ਦੱਖਣੀ ਅਫ਼ਰੀਕਾ | ||||||||||||||||||||||||||||
ਪਹਿਲਾ ਓਡੀਆਈ ਮੈਚ | 24 ਨਵੰਬਰ 2014 ਬਨਾਮ ਦੱਖਣੀ ਅਫ਼ਰੀਕਾ | ||||||||||||||||||||||||||||
ਆਖ਼ਰੀ ਓਡੀਆਈ | 23 ਜੁਲਾਈ 2017 ਬਨਾਮ ਇੰਗਲੈਂਡ | ||||||||||||||||||||||||||||
ਓਡੀਆਈ ਕਮੀਜ਼ ਨੰ. | 5 | ||||||||||||||||||||||||||||
ਪਹਿਲਾ ਟੀ20ਆਈ ਮੈਚ | 5 ਅਪ੍ਰੈਲ 2003 ਬਨਾਮ ਬੰਗਲਾਦੇਸ਼ | ||||||||||||||||||||||||||||
ਆਖ਼ਰੀ ਟੀ20ਆਈ | 4 ਦਸੰਬਰ 2016 ਬਨਾਮ ਪਾਕਿਸਤਾਨ | ||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||||
ਸਾਲ | ਟੀਮ | ||||||||||||||||||||||||||||
2011- | ਹਿਮਾਚਲ ਪ੍ਰਦੇਸ਼ (ਟੀਮ ਨੰ. 5) | ||||||||||||||||||||||||||||
ਕਰੀਅਰ ਅੰਕੜੇ | |||||||||||||||||||||||||||||
| |||||||||||||||||||||||||||||
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 24 ਜੁਲਾਈ 2017 |
ਭਾਰਤੀ ਟੀਮ ਵਿੱਚ ਖੇਡਣ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਦੀ ਕ੍ਰਿਕਟ ਟੀਮ ਲਈ ਖੇਡਦੀ ਰਹੀ। ਉਹ ਹਿਮਾਚਲ ਪ੍ਰਦੇਸ਼ ਦੀ ਪਹਿਲੀ ਕ੍ਰਿਕਟ ਖਿਡਾਰਨ ਸੀ, ਜਿਸਨੂੰ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ।[2]
ਸੁਸ਼ਮਾ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ।[3][4][5]
ਹਵਾਲੇ
ਸੋਧੋ- ↑ ESPN Cricinfo
- ↑ "Himachal cricket, a new dawn and hope". Archived from the original on 2014-10-25. Retrieved 2016-03-12.
{{cite web}}
: Unknown parameter|dead-url=
ignored (|url-status=
suggested) (help) - ↑ Live commentary: Final, ICC Women's World Cup at London, Jul 23, ESPNcricinfo, 23 July 2017.
- ↑ World Cup Final, BBC Sport, 23 July 2017.
- ↑ England v India: Women's World Cup final – live!, The Guardian, 23 July 2017.
ਬਾਹਰੀ ਕੜੀਆਂ
ਸੋਧੋ- ਅਧਿਕਾਰਿਤ ਵੈੱਬਸਾਈਟ
- ਸੁਸ਼ਮਾ ਵਰਮਾ ਇੰਸਟਾਗਰਾਮ 'ਤੇ
- ਸੁਸ਼ਮਾ ਵਰਮਾ ਟਵਿਟਰ ਉੱਤੇ
- ਸੁਸ਼ਮਾ ਵਰਮਾ ਫੇਸਬੁੱਕ 'ਤੇ