ਸੁਸ਼ਿਮਾ ਦੀ ਲੜਾਈ

ਸੁਸ਼ਿਮਾ ਦੀ ਲੜਾਈ ਰੂਸ ਅਤੇ ਜਾਪਾਨ ਦੇ ਵਿਚਕਾਰ ਮਈ 1905 ਨੂੰ ਹੋਈ ਜਿਸ ਵਿੱਚ ਜਾਪਾਨ ਜੇਤੂ ਰਿਹ। ਜਾਪਾਨੀ ਸਮੁੰਦਰੀ ਸੈਨਾ ਨੇ ਐਡਮਿਰਲ ਟੋਗੋ ਦੀ ਅਗਵਾਈ ਵਿੱਚ ਸੁਸ਼ਿਮਾ ਵਿਖੇ ਰੂਸੀ ਬੇੜੇ ਉਪਰ ਜੋਰਦਾਰ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ। ਬਹੁਤ ਸਾਰੇ ਬੇੜੇ ਡੁੱਬ ਗਏ ਅਤੇ ਬਹੁਤ ਸਾਰੇ ਜਾਪਾਨ ਨੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਯੁੱਧ ਵਿੱਚ ਰੁਸ ਹਾਰ ਗਿਆ ਅਤੇ ਜਿੱਤ ਦੀ ਦੇਵੀ ਨੇ ਜਾਪਾਨ ਦਾ ਸਾਥ ਦਿੱਤਾ।

ਸੁਸ਼ਿਮਾ ਦੀ ਲੜਾਈ
ਰੂਸ- ਜਪਾਨ ਯੁਧ ਦਾ ਹਿੱਸਾ ਦਾ ਹਿੱਸਾ
Admiral Tōgō on the bridge of Mikasa
1905 'ਚ ਐਡਮਿਰਡ ਟੋਗੋ ਜਾਪਾਨ ਦੇ ਸਮੁੰਦਰੀ ਜਹਾਜ 'ਤੇ
ਮਿਤੀ 27–28 ਮਈ 1905
ਥਾਂ/ਟਿਕਾਣਾ 34°33.977′N 130°9.056′E / 34.566283°N 130.150933°E / 34.566283; 130.150933ਗੁਣਕ: 34°33.977′N 130°9.056′E / 34.566283°N 130.150933°E / 34.566283; 130.150933
ਨਤੀਜਾ ਜਾਪਾਨ ਦੀ ਜਿੱਤ[1]
ਲੜਾਕੇ
 ਜਪਾਨ  ਰੂਸ
ਫ਼ੌਜਦਾਰ ਅਤੇ ਆਗੂ
ਜਪਾਨ ਟੋਗੋ ਹੇਹਚਿਰੋ
ਜਪਾਨ ਕਮਿਮੁਰਾ ਹਿਕੋਨੋਜੋ
ਜਪਾਨ ਦੇਵਾ ਸ਼ਿਗੇਤੋ
ਰੂਸ ਜ਼ਿਨੋਵੀ ਪੇਟਰੋਵਿਚ ਰੋਜ਼ੇਸਤਵੈਨਸ਼ੀ  ਜੰਗੀ ਕੈਦੀ
ਰੂਸ ਨਿਲੋਲਾਈ ਨੇਬੋਗਟੋਵ ਜੰਗੀ ਕੈਦੀ
ਰੂਸ ਓਸਕਰ ਇੰਕਵਿਸਟ
ਤਾਕਤ
ਕੁੱਲ: 89 ਸਮੁੰਦਰੀ ਜਹਾਜ
4 ਲੜਾਕੂ ਜਹਾਜ
27 ਕਰੂਜ਼ ਜਹਾਜ
21 ਨਸ਼ਟਕ
37 ਗੰਨ ਵਾਲੀ ਕਿਸ਼ਤੀਆਂ
ਕੁੱਲ: 38 ਸਮੁੰਦਰੀ ਜਹਾਜ
8 ਲੜਾਕੁ ਜਹਾਜ
3 ਸਮੁੰਦਰੀ ਕਿਸ਼ਤੀ ਲੜਾਕੂ
6 ਕਰੂਜ਼ ਜਹਾਜ
9 ਨਸ਼ਟਕ
12 ਹੋਰ ਜਹਾਜ
ਮੌਤਾਂ ਅਤੇ ਨੁਕਸਾਨ
117 ਮੌਤਾਂ
583 ਜ਼ਖ਼ਮੀ
3 ਕਿਸ਼ਤੀਆਂ ਡੁਬੋ ਦਿਤੀਆਂ
4,380 ਮੌਤਾਂ
5,917 ਅਗਵਾਹ
21 ਸਮੁੰਦਰੀ ਜਹਾਜ ਤਬਾਹ
7 ਸਮੁੰਦਰੀ ਜਹਾਜ ਅਗਵਾਹ
6 ਸਮੁੰਦਰੀ ਜਹਾਜ ਨਿਰਸ਼ਸਤਰ

ਹਵਾਲੇਸੋਧੋ

  1. 100 Battles, Decisive Battles that Shaped the World, Dougherty, Martin, J., Parragon, p.144-45