ਸੂਰਤੀਆ
ਸੂਰਤੀਆ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 42 ਕਿਲੋਮੀਟਰ ਦੂਰ ਹੈ, ਜੋ ਕਿ ਸੂਰਤੀਆ ਪਿੰਡ ਦਾ ਜ਼ਿਲ੍ਹਾ ਮੁੱਖ ਦਫ਼ਤਰ ਹੈ।[1]
ਸੂਰਤੀਆ | |
---|---|
ਪਿੰਡ | |
ਗੁਣਕ: 29°48′21″N 75°10′54″E / 29.805758°N 75.181632°E | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਸਿਰਸਾ |
ਤਹਿਸੀਲ | ਕਾਲਾਂਵਾਲੀ |
ਖੇਤਰ | |
• ਕੁੱਲ | 2,283 ha (5,641 acres) |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਰਕਬਾ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 2283 ਹੈਕਟੇਅਰ ਹੈ।[1]
ਪ੍ਰਸ਼ਾਸਨ
ਸੋਧੋਸੂਰਤੀਆ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਸਿਰਸਾ, ਸਰਦੂਲਗੜ੍ਹ, ਤਲਵੰਡੀ ਸਾਬੋ ਅਤੇ ਕਾਲਾਂਵਾਲੀ ਸੂਰਤੀਆ ਪਿੰਡ ਦੇ ਸਭ ਤੋਂ ਨਜ਼ਦੀਕੀ ਸ਼ਹਿਰ ਹਨ।[1]
ਹਵਾਲੇ
ਸੋਧੋ- ↑ 1.0 1.1 1.2 "Surtia Village in Sirsa, Haryana | villageinfo.in". villageinfo.in. Retrieved 2023-05-06.