ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼

ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਲੈੱਸਰ ਐਂਟੀਲਜ਼ ਲੜੀ ਵਿੱਚ ਇੱਕ ਟਾਪੂ ਹੈ ਜੋ ਵਿੰਡਵਾਰਡ ਟਾਪੂ-ਸਮੂਹ (ਜੋ ਕੈਰੀਬਿਆਈ ਸਾਗਰ ਦੀ ਅੰਧ ਮਹਾਂਸਾਗਰ ਨਾਲ ਲੱਗਦੀ ਪੂਰਬੀ ਹੱਦ ਦੇ ਦੱਖਣੀ ਸਿਰੇ 'ਤੇ ਹੈ) ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ।

ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਝੰਡਾ ਮੋਹਰ
ਨਆਰਾ: "Pax et Justitia" (Latin)
"ਅਮਨ ਅਤੇ ਨਿਆਂ"
ਐਨਥਮ: Saint Vincent Land so Beautiful
ਤਸਵੀਰ:National Anthem of Saint Vincent.ogg
ਰਾਜਧਾਨੀ
and largest city
ਕਿੰਗਸਟਾਊਨ
13°10′N 61°14′W / 13.167°N 61.233°W / 13.167; -61.233
ਐਲਾਨ ਬੋਲੀਆਂ ਅੰਗਰੇਜ਼ੀ
ਜ਼ਾਤਾਂ ੬੬% ਕਾਲੇ
੧੯% ਮਿਸ਼ਰਤ
੬.੦% ਪੂਰਬੀ ਭਾਰਤੀ
੪.੦% ਯੂਰਪੀ
੨.੦% ਕੈਰੀਬਿਆਈ ਅਮੇਰ-ਭਾਰਤੀ
੩.੦% ਹੋਰ
ਡੇਮਾਨਿਮ ਵਿਨਸੈਂਟੀ
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ
 •  ਮਹਾਰਾਣੀ ਐਲਿਜ਼ਾਬੈਥ
 •  ਗਵਰਨਰ-ਜਨਰਲ ਸਰ ਫ਼ਰੈਡਰਿਕ ਬੈਲਨਟਾਈਨ
 •  ਪ੍ਰਧਾਨ ਮੰਤਰੀ ਰਾਲਫ਼ ਗੋਨਸਾਲਵੇਸ
ਕਾਇਦਾ ਸਾਜ਼ ਢਾਂਚਾ ਸਭਾ ਦਾ ਸਦਨ
ਸੁਤੰਤਰਤਾ
 •  ਬਰਤਾਨੀਆ ਤੋਂ ੨੭ ਅਕਤੂਬਰ ੧੯੭੯ 
ਰਕਬਾ
 •  ਕੁੱਲ ੩੮੯ km2 (੧੯੮ਵਾਂ)
੧੫੦ sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  ੨੦੦੮ ਅੰਦਾਜਾ ੧੨੦,੦੦੦ (੧੮੨ਵਾਂ)
 •  ਗਾੜ੍ਹ ੩੦੭/km2 (੩੯ਵਾਂ)
੭੯੨/sq mi
GDP (PPP) ੨੦੧੧ ਅੰਦਾਜ਼ਾ
 •  ਕੁੱਲ $੧.੨੫੯ ਬਿਲੀਅਨ[1]
 •  ਫ਼ੀ ਸ਼ਖ਼ਸ $੧੧,੭੦੦[1]
GDP (ਨਾਂ-ਮਾਤਰ) ੨੦੧੧ ਅੰਦਾਜ਼ਾ
 •  ਕੁੱਲ $੬੯੫ ਮਿਲੀਅਨ[1]
 •  ਫ਼ੀ ਸ਼ਖ਼ਸ $੬,੩੪੨[1]
HDI (੨੦੦੭)ਵਾਧਾ ੦.੭੭੨
Error: Invalid HDI value · ੯੧ਵਾਂ
ਕਰੰਸੀ ਪੂਰਬੀ ਕੈਰੀਬਿਆਈ ਡਾਲਰ (XCD)
ਟਾਈਮ ਜ਼ੋਨ (UTC-੪)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +੧-੭੮੪
ਇੰਟਰਨੈਟ TLD .vc

ਇਸਦੇ ਉੱਤਰ ਵੱਲ ਸੇਂਟ ਲੂਸੀਆ ਅਤੇ ਪੂਰਬ ਵੱਲ ਬਾਰਬਾਡੋਸ ਪੈਂਦਾ ਹੈ। ਇਹ ਇੱਕ ਸੰਘਣੀ ਅਬਾਦੀ ਵਾਲਾ ਦੇਸ਼ ਹੈ (੩੦੦ ਤੋਂ ਵੱਧ ਵਿਅਕਤੀ/ਵਰਗ ਕਿ.ਮੀ.) ਜਿਸਦੀ ਅਬਾਦੀ ਲਗਭਗ ੧੨੦,੦੦੦ ਹੈ।

ਹਵਾਲੇਸੋਧੋ

  1. 1.0 1.1 1.2 1.3 "Saint Vincent and the Grenadines". International Monetary Fund. Retrieved 2012-04-21.