ਸੇਮਸ ਜਸਟਿਨ ਹੇਨੀ (ਜਨਮ: 13 ਅਪ੍ਰੈਲ 1939 – 30 ਅਗਸਤ 2013) ਇੱਕ ਆਇਰਿਸ਼ ਕਵੀ, ਨਾਟਕਕਾਰ, ਅਤੇ ਅਨੁਵਾਦਕ ਸਨ ਜਿਨ੍ਹਾਂ ਨੂੰ 1995 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1][2] ਉਨ੍ਹਾਂ ਦੇ 1966 ਵਿੱਚ ਆਏ ਪਹਿਲੇ ਕਵਿਤਾ ਸੰਗ੍ਰਿਹ ਡੈੱਥ ਆਫ਼ ਏ ਨੇਚੁਰਲਿਸਟ ਨੇ ਉਨ੍ਹਾਂ ਨੂੰ ਸਾਹਿਤ ਜਗਤ ਵਿੱਚ ਪਹਿਚਾਣ ਦਵਾਈ। ਉਨ੍ਹਾਂ ਦਾ 30 ਅਗਸਤ 2013 ਨੂੰ 74 ਸਾਲ ਦੀ ਉਮਰ ਵਿੱਚ ਮੌਤ ਹੋਈ।

ਸੇਮਸ ਜਸਟਿਨ ਹੇਨੀ
ਰਾਇਲ ਆਇਰਿਸ਼ ਅਕੈਡਮੀ
ਸੇਮਸ ਜਸਟਿਨ ਹੇਨੀ (2009)
ਸੇਮਸ ਜਸਟਿਨ ਹੇਨੀ (2009)
ਜਨਮ(1939-04-13)13 ਅਪ੍ਰੈਲ 1939
Castledawson, Northern Ireland
ਮੌਤ30 ਅਗਸਤ 2013(2013-08-30) (ਉਮਰ 74)
ਡਬਲਿਨ, ਆਇਰਲੈਂਡ
ਕਿੱਤਾਕਵੀ, ਨਾਟਕਕਾਰ, ਅਨੁਵਾਦਕ
ਰਾਸ਼ਟਰੀਅਤਾਆਇਰਿਸ਼
ਕਾਲ1966–2013
ਪ੍ਰਮੁੱਖ ਕੰਮ
(1996) 
(ਅਨੁਵਾਦ, 1999) 
ਡਿਸਟਰਿਕਟ ਐਂਡ ਸਰਕਿਲ (2006) 
(2010)
ਪ੍ਰਮੁੱਖ ਅਵਾਰਡ
ਜੀਵਨ ਸਾਥੀਮੇਰੀ ਡੇਵਲਿਨ (1965–2013)[1]
ਬੱਚੇ
  • ਮਿਸ਼ੇਲ
  • ਕ੍ਰਿਸਟੋਫਰ
  • ਕੈਥਰੀਨ ਐਨ[1]

ਹਵਾਲੇ

ਸੋਧੋ
  1. 1.0 1.1 1.2 Seamus Heaney obituary The Guardian, 30 August 2013.
  2. Obituary: Heaney ‘the most important Irish poet since Yeats’ Irish Times, 30 August 2013.