ਸੇਵਾਗਰਾਮ

ਭਾਰਤ ਦਾ ਇੱਕ ਪਿੰਡ

ਸੇਵਾਗਰਾਮ ਮਹਾਰਾਸ਼ਟਰ, (ਭਾਰਤ) ਦੇ ਰਾਜ ਵਿੱਚ ਇੱਕ ਪਿੰਡ ਦਾ ਨਾਮ ਹੈ। ਇਹ ਮੋਹਨਦਾਸ ਗਾਂਧੀ ਦੇ ਆਸ਼ਰਮ ਦੀ ਜਗ੍ਹਾ ਸੀ। ਪਹਿਲਾਂ ਇਸ ਦਾ ਨਾਂ ਸ਼ੇਗਾਓਂ ਰੱਖਿਆ ਗਿਆ ਸੀ: ਮਹਾਤਮਾ ਗਾਧੀ ਜੀ ਨੇ ਇਸਦਾ ਨਾਂ ਬਦਲ ਕੇ ਸੇਵਾਗਰਾਮ ਕੀਤਾ ਸੀ।

ਸੇਵਾਗਰਾਮ
ਪਿੰਡ
ਆਦਿ ਨਿਵਾਸ, ਸੇਵਾਗਰਾਮ ਆਸ਼ਰਮ ਵਿੱਚ ਮਹਾਤਮਾ ਗਾਧੀ ਦੇ ਪਹਿਲਾ ਨਿਵਾਸ।

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India, Maharashtra" does not exist.

20°44′5.97″N 78°39′45.25″E / 20.7349917°N 78.6625694°E / 20.7349917; 78.6625694
ਦੇਸ਼ਭਾਰਤ
ਰਾਜਮਹਾਰਾਸ਼ਟਰ
ਜ਼ਿਲ੍ਹਾਵਰਧਾ
ਭਾਸ਼ਾਵਾਂ
 • ਸਰਕਾਰੀਮਰਾਠੀ
ਟਾਈਮ ਜ਼ੋਨਆਈਐਸਟੀ (UTC+5:30)
ਪਿੰਨ442 102
ਟੈਲੀਫੋਨ ਕੋਡ91 7152
ਵਾਹਨ ਰਜਿਸਟ੍ਰੇਸ਼ਨ ਪਲੇਟMH-32
ਸਭ ਤੋਂ ਨੇੜਲਾ ਸ਼ਹਿਰਵਾਰਧਾ
ਲੋਕ ਸਭਾ ਹਲਕਾਵਰਧਾ
ਵਿਧਾਨ ਸਭਾ ਹਲਕਾਵਰਧਾ