ਸੇਵਾਸਦਨ
(ਸੇਵਾ ਸਦਨ ਤੋਂ ਮੋੜਿਆ ਗਿਆ)
ਬਾਜ਼ਾਰ-ਏ-ਹੁਸਨ (Urdu: بازارٍ حسن) ਜਾਂ ਸੇਵਾਸਦਨ (ਹਿੰਦੀ: सेवासदन) ਮੁਨਸ਼ੀ ਪ੍ਰੇਮਚੰਦ ਦਾ ਇੱਕ ਹਿੰਦੁਸਤਾਨੀ ਨਾਵਲ ਹੈ।
ਲੇਖਕ | ਮੁਨਸ਼ੀ ਪ੍ਰੇਮਚੰਦ |
---|---|
ਮੂਲ ਸਿਰਲੇਖ | Urdu: بازارٍ حسن), ਹਿੰਦੀ: सेवासदन |
ਦੇਸ਼ | ਬਰਤਾਨਵੀ ਭਾਰਤ |
ਭਾਸ਼ਾ | ਹਿੰਦੁਸਤਾਨੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | ਕਲਕੱਤਾ (ਹਿੰਦੀ, 1919) ਅਤੇ ਲਹੌਰ (ਉਰਦੂ, 1924) |