ਸੇਸ਼ੈਲ (ਜਾਂ ਸੇਸ਼ੈਲਜ਼), ਅਧਿਕਾਰਕ ਤੌਰ 'ਤੇ ਸੇਸ਼ੈਲ ਦਾ ਗਣਰਾਜ (ਫ਼ਰਾਂਸੀਸੀ: République des Seychelles; ਕ੍ਰਿਓਲੇ: Repiblik Sesel), ਹਿੰਦ ਮਹਾਂਸਾਗਰ ਵਿੱਚ ੧੧੫ ਟਾਪੂਆਂ ਦਾ ਬਣਿਆ ਹੋਇਆ ਟਾਪੂਨੁਮਾ ਦੇਸ਼ ਹੈ ਜੋ ਕਿ ਮਹਾਂਦੀਪੀ ਅਫ਼ਰੀਕਾ ਤੋਂ ੧੫੦੦ ਕਿ.ਮੀ. ਪੂਰਬ ਵੱਲ ਅਤੇ ਮੈਡਾਗਾਸਕਰ ਟਾਪੂ ਦੇ ਉੱਤਰ-ਪੂਰਬ ਵੱਲ ਸਥਿਤ ਹੈ।

ਸੇਸ਼ੈਲ ਦਾ ਗਣਰਾਜ
Repiblik Sesel
République des Seychelles
Flag of ਸੇਸ਼ੈਲ
Coat of arms of ਸੇਸ਼ੈਲ
ਝੰਡਾ Coat of arms
ਮਾਟੋ: "Finis Coronat Opus" (ਲਾਤੀਨੀ)
"The End Crowns the Work"
ਐਨਥਮ: Koste Seselwa
ਸਾਰੇ ਸੇਸ਼ੈਲੀਆਂ ਨੂੰ ਇਕੱਠਾ ਕਰੋ
Location of ਸੇਸ਼ੈਲ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਵਿਕਟੋਰੀਆ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਅੰਗਰੇਜ਼ੀ
ਸੇਸ਼ੈਲੀ ਕ੍ਰਿਓਲੇ
ਸਥਾਨਕ ਭਾਸ਼ਾਵਾਂਸੇਸ਼ੈਲੀ ਕ੍ਰਿਓਲੇ
ਨਸਲੀ ਸਮੂਹ
(੨੦੦੦)
੯੩.੨% ਸੇਸ਼ੈਲੀ ਕ੍ਰਿਓਲੇ
੩.੦% ਬਰਤਾਨਵੀ
੧.੮% ਫ਼ਰਾਂਸੀਸੀ
੦.੫% ਚੀਨੀ
੦.੩% ਭਾਰਤੀ
੧.੨% ਹੋਰ
ਵਸਨੀਕੀ ਨਾਮਸੇਸ਼ੈਲੀ
ਸੇਸੈਲਵਾ (ਕ੍ਰਿਓਲੇ)
ਸਰਕਾਰਇਕਾਤਮਕ ਪ੍ਰਤੀਨਿਧੀਵਾਦੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਜੇਮਜ਼ ਮਿਸ਼ੇਲ
• ਉਪ-ਰਾਸ਼ਟਰਪਤੀ
ਡੈਨੀ ਫ਼ੋਰ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
੨੯ ਜੂਨ ੧੯੭੬
ਖੇਤਰ
• ਕੁੱਲ
451 km2 (174 sq mi) (੧੯੭ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ੨੦੦੯ ਅਨੁਮਾਨ
੮੪,੦੦੦[1] (੧੯੫ਵਾਂ)
• ਘਣਤਾ
[convert: invalid number] (੬੦ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੨.੨੪੫ ਬਿਲੀਅਨ[2]
• ਪ੍ਰਤੀ ਵਿਅਕਤੀ
$੨੪,੭੨੬[2]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੧.੦੧੪ ਬਿਲੀਅਨ[2]
• ਪ੍ਰਤੀ ਵਿਅਕਤੀ
$੧੧,੧੭੦[2]
ਐੱਚਡੀਆਈ (੨੦੧੧)Increase ੦.੭੭੩
Error: Invalid HDI value · ੫੨ਵਾਂ
ਮੁਦਰਾਸੇਸ਼ੈਲੀ ਰੁਪੱਈਆ (SCR)
ਸਮਾਂ ਖੇਤਰUTC+੪ (ਸੇਸ਼ੈਲੀ ਸਮਾਂ)
• ਗਰਮੀਆਂ (DST)
UTC+੪ (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ੨੪੮
ਇੰਟਰਨੈੱਟ ਟੀਐਲਡੀ.sc

ਹਵਾਲੇ ਸੋਧੋ

  1. Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 12 March 2009. {{cite journal}}: Cite journal requires |journal= (help)
  2. 2.0 2.1 2.2 2.3 "Seychelles". International Monetary Fund. Retrieved 21 April 2012.