ਸੈਫ਼ ਅਲੀ ਖ਼ਾਨ
ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ
ਸੈਫ਼ ਅਲੀ ਖ਼ਾਨ (ਜਨਮ ਵਕਤ ਸਾਜਿਦ ਅਲੀ ਖ਼ਾਨ, 16 ਅਗਸਤ 1970) ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਹੈ। ਹਿੰਦੀ ਫ਼ਿਲਮੀ ਦੁਨੀਆ (ਬਾਲੀਵੁੱਡ) ਵਿੱਚ ਆਪਣੇ ਸਫਲ ਕੈਰੀਅਰ ਦੌਰਾਨ, ਖ਼ਾਨ ਨੇ ਭਾਰਤੀ ਸਿਨੇਮਾ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਅਦਾਕਾਰ ਵਜੋਂ ਸਥਾਪਤ ਕੀਤਾ ਹੈ। ਉਸ ਨੂੰ ਕਈ ਅਵਾਰਡ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਫ਼ਿਲਮ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰ ਵੀ ਸ਼ਾਮਲ ਹਨ। ਉਸਨੂੰ ਭਾਰਤ ਸਰਕਾਰ ਵਲੋਂ 2010 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[4]
ਸੈਫ਼ ਅਲੀ ਖ਼ਾਨ | |
---|---|
ਜਨਮ | ਸਾਜਿਦ ਅਲੀ ਖ਼ਾਨ 16 ਅਗਸਤ 1970[1][2][3] ਨਵੀਂ ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਨਿਰਮਾਤਾ |
ਜੀਵਨ ਸਾਥੀ |
|
ਬੱਚੇ | ਸਾਰਾ ਅਲੀ ਖਾਨ, ਇਬਰਾਹਿਮ ਅਲੀ ਖਾਨ, ਤੈਮੂਰ ਅਲੀ ਖਾਨ |
Parents | |
ਰਿਸ਼ਤੇਦਾਰ |
|
ਹਵਾਲੇ
ਸੋਧੋ- ↑ "Saif Ali Khan". 16 October 2012. Retrieved 4 January 2015.
- ↑ Times of India "Happy Birthday Saif Ali Khan". Times of India. Retrieved 10 November 2013.
{{cite web}}
: Check|url=
value (help); Italic or bold markup not allowed in:|publisher=
(help) - ↑ "Saif-Kareena wedding: Saif gets married as Sajid Ali Khan". The Times of India. 16 October 2012. Archived from the original on 9 ਨਵੰਬਰ 2013. Retrieved 18 October 2012.
{{cite news}}
: Unknown parameter|dead-url=
ignored (|url-status=
suggested) (help) - ↑ Bollywood Hungama News Network (25 January 2010). "Aamir, Rahman to receive Padma Bhushan; Padma Shree for Rekha, Saif". Bollywood Hungama. Retrieved 1 October 2011.