ਸੈਫ ਅਲ ਹਸ਼ਨ
ਸੈਫ ਅਲ ਹਸ਼ਨ ਇੱਕ ਕੁਵੈਤੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਕੁਵੈਤ ਦੀ ਰਾਸ਼ਟਰੀ ਫੁੱਟਬਾਲ ਟੀਮ ਲਈ ਖੇਡਦਾ ਹੈ। ਆਪਣੀ ਟੀਮ ਕਾਦਸੀਆ ਨਾਲ ਏਐਫਸੀ ਕੱਪ 2014 ਜਿੱਤਣ ਤੋਂ ਬਾਅਦ, ਉਸਨੇ ਟੂਰਨਾਮੈਂਟ ਦਾ ਸਭ ਤੋਂ ਕੀਮਤੀ ਖਿਡਾਰੀ ਜਿੱਤਿਆ। ਨਵੰਬਰ 2014 ਵਿੱਚ ਉਸਨੂੰ ਨਾਸਿਰ ਅਲ-ਸ਼ਮਰਾਨੀ ਅਤੇ ਅਲੀ ਅਦਨਾਨ ਦੇ ਨਾਲ ਸਰਵੋਤਮ ਏਸ਼ੀਆਈ ਖਿਡਾਰੀ ਲਈ ਨਾਮਜ਼ਦ ਕੀਤਾ ਗਿਆ ਸੀ।
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਸੈਫ਼ ਅਹਮਦ ਸੈਫ਼ ਅਲ ਹਸਨ | ||
ਜਨਮ ਮਿਤੀ | 29 ਜਨਵਰੀ 1990 | ||
ਜਨਮ ਸਥਾਨ | ਕੁਵੈਤ | ||
ਕੱਦ | 1.73 m (5 ft 8 in) | ||
ਪੋਜੀਸ਼ਨ | ਮਿਡਫੀਲਡਰ | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | ਅਲ-ਅਰਬੀ | ||
ਨੰਬਰ | 11 | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2011–2015 | ਕਾਦਸੀਆ ਐਸਸੀ | 43 | (18) |
2015–2017 | ਅਲ-ਸ਼ਬਾਬ | 4 | (1) |
2017–2021 | ਕਾਦਸੀਆ ਐਸਸੀ | 24 | (8) |
2021– | ਅਲ-ਅਰਬੀ | 12 | (4) |
ਅੰਤਰਰਾਸ਼ਟਰੀ ਕੈਰੀਅਰ‡ | |||
2013– | ਕੁਵੈਤ | 7 | (1) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 28 ਮਾਰਚ 2014 ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 8 ਅਕਤੂਬਰ 2015 ਤੱਕ ਸਹੀ |
ਸਨਮਾਨ
ਸੋਧੋਕਲੱਬ
ਸੋਧੋ- ਅਲ-ਕਾਦੀਸਾ
- ਕੁਵੈਤੀ ਪ੍ਰੀਮੀਅਰ ਲੀਗ (2): 2011–12, 2013–14
- ਕੁਵੈਤ ਅਮੀਰ ਕੱਪ (3): 2011–12, 2012–13, 2014–15
- ਕੁਵੈਤ ਕ੍ਰਾਊਨ ਪ੍ਰਿੰਸ ਕੱਪ (3): 2012–13, 2013–14, 2017–18
- ਕੁਵੈਤ ਸੁਪਰ ਕੱਪ (4): 2013, 2014, 2018, 2019
- ਏਐਫਸੀ ਕੱਪ (1): 2014
ਬਾਹਰੀ ਲਿੰਕ
ਸੋਧੋ- ਸੈਫ ਅਲ ਹਸ਼ਨ, ਸੌਕਰਵੇਅ ਉੱਤੇ
- ਫਰਮਾ:NFT