ਸੈਲਿਜ਼ੋਲ
ਸੈਲਿਜ਼ੋਲ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਇੱਕ ਕਮਿਉਨ (ਨਗਰ ਪਾਲਿਕਾ) ਹੈ। ਇਹ ਵੈਨਿਸ ਤੋਂ ਲਗਭਗ 100 ਕਿਲੋਮੀਟਰ (62 ਮੀਲ) ਪੱਛਮ ਵਿੱਚ ਅਤੇ ਵਰੋਨਾ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੱਖਣ ਪੂਰਬ ਵਿੱਚ ਸਥਿਤ ਹੈ। ਆਰਥਿਕਤਾ ਦੇ ਸਾਧਨ ਵਿੱਚ ਚਾਵਲ ਦਾ ਉਤਪਾਦਨ ਅਤੇ ਕਲਾਤਮਕ ਫਰਨੀਚਰ ਸ਼ਾਮਿਲ ਹੈ।
Salizzole | |
---|---|
Comune di Salizzole | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Bionde, Engazzà e Valmorsel |
ਸਰਕਾਰ | |
• ਮੇਅਰ | Mirko Corrà |
ਖੇਤਰ | |
• ਕੁੱਲ | 30.65 km2 (11.83 sq mi) |
ਉੱਚਾਈ | 22 m (72 ft) |
ਆਬਾਦੀ (1 December 2010)[1] | |
• ਕੁੱਲ | 3,750 |
• ਘਣਤਾ | 120/km2 (320/sq mi) |
ਵਸਨੀਕੀ ਨਾਂ | Salizzolesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37056 |
ਡਾਇਲਿੰਗ ਕੋਡ | 045 |
ਸਰਪ੍ਰਸਤ ਸੇਂਟ | Saint Martin |
ਸੇਂਟ ਦਿਨ | November 11 |
ਸੈਲਿਜ਼ੋਲ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲੱਗਦੀਆਂ ਹਨ: ਬੋਵੋਲੋਨ, ਕਨਕਮਰਾਈਜ਼, ਇਜ਼ੋਲਾ ਡੇਲਾ ਸਕੇਲਾ, ਨੋਗਾਰਾ ਅਤੇ ਸੰਗੁਇਨੇਤੋ ਆਦਿ।
ਮੁੱਖ ਥਾਵਾਂ
ਸੋਧੋਚਰਚ
ਸੋਧੋ- ਸੈਂਟਾ ਮਾਰੀਆ ਅਸੰਤਾ (15 ਵੀਂ ਸਦੀ)
- ਐੱਸ ਕੈਟਰਿਨਾ ਡੀ ਅਲੇਸੈਂਡਰੀਆ (15 ਵੀਂ ਸਦੀ)
- ਐੱਸ ਮਾਰਟਿਨੋ (16 ਵੀਂ ਸਦੀ)
ਵਿਲਾ
ਸੋਧੋ- ਕੌਰਟੇ ਬੂਸਾ (15 ਵੀਂ ਸਦੀ)
- ਵਿਲਾ ਸੈਗਰਾਮੋਸੋ-ਕੈਂਪੋਸਟਰੀਨੀ-ਮਾਲਾਫੱਤੀ (16 ਵੀਂ ਸਦੀ)
- ਵਿਲਾ ਜ਼ਨੇਟੀ (16 ਵੀਂ ਸਦੀ)
- ਵਿਲਾ ਫ੍ਰਾਂਸੈਸਿਨੀ (16 ਵੀਂ ਸਦੀ)
- ਵਿਲਾ ਪੂਲੇ (17 ਵੀਂ ਸਦੀ)
ਗੜ੍ਹ
ਸੋਧੋ- ਕੈਸਲ (12 ਵੀਂ ਸਦੀ)। ਇਹ ਕਾਂਗਰੇਡੇ ਡੇਲਾ ਸਕੇਲਾ ਦੀ ਮਾਂ ਦੇ ਪਰਿਵਾਰ ਦੀ ਰਿਹਾਇਸ਼ ਸੀ।