ਸੋਨੀਆ ਦਬੀਰ
ਸੋਨੀਆ ਦਬੀਰ (ਜਨਮ 17 ਜੁਲਾਈ 1980) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਦੋ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਇੱਕ ਟਵੰਟੀ20 ਕ੍ਰਿਕਟ ਮੈਚ ਖੇਡਿਆ ਹੈ। ਘਰੇਲੂ ਕ੍ਰਿਕਟ ਲੀਗ ਵਿੱਚ ਉਹ ਮਹਾਂਰਾਸ਼ਟਰ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ।[1][2]
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸੋਨੀਆ ਦਬੀਰ | |||||||||||||||||||||||||||||||||||||||
ਜਨਮ | ਪੂਨਾ, ਭਾਰਤ | 17 ਜੁਲਾਈ 1980|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 93) | 24 ਫ਼ਰਵਰੀ 2010 ਬਨਾਮ ਇੰਗਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 15 ਜਨਵਰੀ 2011 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 4 ਮਾਰਚ 2010 ਬਨਾਮ ਇੰਗਲੈਂਡ | |||||||||||||||||||||||||||||||||||||||
ਆਖ਼ਰੀ ਟੀ20ਆਈ | 2 ਅਪ੍ਰੈਲ 2014 ਬਨਾਮ ਪਾਕਿਸਤਾਨ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 15 ਜਨਵਰੀ 2017 |
ਹਵਾਲੇ
ਸੋਧੋ- ↑ "Player Profile: S Dabir". CricketArchive. Retrieved 24 January 2010.
- ↑ "Player Profile: Soniya Dabir". Cricinfo. Retrieved 24 January 2010.