ਸੋਨ ਦਰਿਆ
ਸੋਨ ਦਰਿਆ (ਹਿੰਦੀ: सोन नदी) ਕੇਂਦਰੀ ਭਾਰਤ ਵਿੱਚ ਗੰਗਾ ਦਰਿਆ ਦਾ ਸਭ ਤੋਂ ਵੱਡਾ ਦੱਖਣੀ ਸਹਾਇਕ ਦਰਿਆ ਹੈ।
ਸੋਨ ਦਰਿਆ (ਸਾਉਣ) | |
ਸਾਵਣ | |
ਦਰਿਆ | |
ਦੇਸ਼ | ਭਾਰਤ |
---|---|
ਰਾਜ | ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ |
ਖੇਤਰ | ਬਘੇਲਖੰਡ |
ਸਹਾਇਕ ਦਰਿਆ | |
- ਖੱਬੇ | ਘੱਗਰ ਦਰਿਆ, ਜੋਹੀਲਾ ਦਰਿਆ |
- ਸੱਜੇ | ਬਾਨਸ ਦਰਿਆ, ਗੋਪੜ ਦਰਿਆ, ਰਿਹਾਂਦ ਦਰਿਆ, ਕਨਹਾਰ ਦਰਿਆ, ਉੱਤਰੀ ਕੋਇਲ ਦਰਿਆ |
ਸ਼ਹਿਰ | ਸਿਧੀ, ਦੇਹਰੀ, ਪਟਨਾ |
ਲੈਂਡਮਾਰਕ | ਇੰਦਰਪੁਰੀ ਬੰਨ੍ਹ |
ਸਰੋਤ | ਅਮਰਕੰਟਕ |
- ਉਚਾਈ | 600 ਮੀਟਰ (1,969 ਫੁੱਟ) |
ਦਹਾਨਾ | ਗੰਗਾ ਦਰਿਆ |
- ਦਿਸ਼ਾ-ਰੇਖਾਵਾਂ | 25°42′9″N 84°51′54″E / 25.70250°N 84.86500°E |
ਲੰਬਾਈ | 784 ਕਿਮੀ (487 ਮੀਲ) |