ਸੋਭਾਨਾ ਮੋਸਤਰੇ
ਸੋਭਾਨਾ ਮੋਸਤਰੇ (ਜਨਮ 13 ਫਰਵਰੀ 2002) ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ। [1] ਅਪ੍ਰੈਲ 2018 ਵਿਚ ਉਸ ਨੂੰ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮ ਵਿਰੁੱਧ ਖੇਡਣ ਵਾਲੀ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। [2] ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 14 ਮਈ, 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਟੀਮ ਵਿਰੁੱਧ ਬੰਗਲਾਦੇਸ਼ ਲਈ ਕੀਤੀ ਸੀ। [3]
ਨਿੱਜੀ ਜਾਣਕਾਰੀ | |
---|---|
ਜਨਮ | 13 ਫਰਵਰੀ 2002 |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਕੇਵਲ ਓਡੀਆਈ (ਟੋਪੀ 29) | 14 ਮਈ 2018 ਬਨਾਮ ਦੱਖਣੀ ਅਫ਼ਰੀਕਾ |
ਪਹਿਲਾ ਟੀ20ਆਈ ਮੈਚ (ਟੋਪੀ 28) | 23 ਅਗਸਤ 2019 ਬਨਾਮ ਨੀਦਰਲੈਂਡ |
ਆਖ਼ਰੀ ਟੀ20ਆਈ | 29 ਫ਼ਰਵਰੀ 2020 ਬਨਾਮ ਨਿਊਜੀਲੈਂਡ |
ਸਰੋਤ: Cricinfo, 29 ਫ਼ਰਵਰੀ 2020 |
ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [4] ਉਸਨੇ 23 ਅਗਸਤ 2019 ਨੂੰ ਨੀਦਰਲੈਂਡਜ਼ ਖ਼ਿਲਾਫ਼ ਬੰਗਲਾਦੇਸ਼ ਲਈ ਆਪਣੀ ਮਹਿਲਾ ਟਵੰਟੀ -20 ਕੌਮਾਂਤਰੀ (ਡਬਲਯੂ ਟੀ 20 ਆਈ) ਦੀ ਸ਼ੁਰੂਆਤ ਕੀਤੀ। [5] ਜਨਵਰੀ 2020 ਨੂੰ ਉਹ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਬਣੀ ਸੀ।[6]
ਜਨਵਰੀ 2020 ਵਿੱਚ, ਉਸ ਨੂੰ ਆਸਟਰੇਲੀਆ ਵਿੱਚ 2020 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[7] ਨਵੰਬਰ 2021 ਵਿੱਚ, ਉਸ ਨੂੰ ਜ਼ਿੰਬਾਬਵੇ ਵਿੱਚ 2021 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[8] ਜਨਵਰੀ 2022 ਵਿੱਚ, ਉਸ ਨੂੰ ਮਲੇਸ਼ੀਆ ਵਿੱਚ 2022 ਰਾਸ਼ਟਰਮੰਡਲ ਖੇਡਾਂ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[9] ਉਸੇ ਮਹੀਨੇ ਬਾਅਦ ਵਿੱਚ, ਉਸ ਨੂੰ ਨਿਊਜ਼ੀਲੈਂਡ ਵਿੱਚ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ।[10]
ਹਵਾਲੇ
ਸੋਧੋ- ↑ "Sobhana Mostary". ESPN Cricinfo. Retrieved 14 May 2018.
- ↑ "Media Release: Tour of South Africa 2018: Bangladesh Women's Team announced". Bangladesh Cricket Board. Archived from the original on 25 ਅਪ੍ਰੈਲ 2018. Retrieved 24 April 2018.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "5th ODI, Bangladesh Women tour of South Africa at Bloemfontein, May 14 2018". ESPN Cricinfo. Retrieved 14 May 2018.
- ↑ "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
- ↑ "Only T20I, Bangladesh Women tour of Netherlands at Utrecht, Aug 23 2019". ESPN Cricinfo. Retrieved 23 August 2019.
- ↑ "Rumana Ahmed included in Bangladesh T20 WC squad". Cricbuzz. Retrieved 29 January 2020.
- ↑ "Rumana Ahmed included in Bangladesh T20 WC squad". Cricbuzz. Retrieved 29 January 2020.
- ↑ "Media Release : ICC Women's World Cup Qualifier 2021: Bangladesh Squad announced". Bangladesh Cricket Board. Archived from the original on 6 ਦਸੰਬਰ 2021. Retrieved 4 November 2021.
{{cite web}}
: Unknown parameter|dead-url=
ignored (|url-status=
suggested) (help) - ↑ "Bangladesh drop Jahanara for CWC qualifiers". CricBuzz. Retrieved 7 January 2022.
- ↑ "Jahanara returns to Bangladesh for World Cup". BD Crictime. Retrieved 28 January 2022.