ਸੋਮ ਪ੍ਰਕਾਸ਼
ਪੰਜਾਬ, ਭਾਰਤ ਦਾ ਸਿਆਸਤਦਾਨ
ਸੋਮ ਪ੍ਰਕਾਸ਼ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ, ਅਤੇ ਕੇਂਦਰੀ ਮੰਤਰੀ ਵੀ ਹਨ।[1]ਉਹ ਜਲੰਧਰ ਦਾ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਕੈਡਰ ਵਿੱਚ 1988 ਦੇ ਬੈਚ ਦਾ ਸਾਬਕਾ ਆਈਏਐਸ ਅਧਿਕਾਰੀ ਵੀ ਹੈ। [2] ਉਹਨਾਂ ਦਾ ਜਨਮ 3 ਅਪ੍ਰੈਲ 1949 ਨੂੰ ਹੋਇਆ।[3]
ਸੋਮ ਪ੍ਰਕਾਸ਼ | |
---|---|
ਰਾਜ, ਵਣਜ ਅਤੇ ਉਦਯੋਗ ਦੇ ਯੂਨੀਅਨ ਮੰਤਰੀ, ਭਾਰਤ ਸਰਕਾਰ | |
ਦਫ਼ਤਰ ਸੰਭਾਲਿਆ 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਮੈਂਬਰ ਪਾਰਲੀਮੈਂਟ, ਲੋਕ ਸਭਾ | |
ਦਫ਼ਤਰ ਸੰਭਾਲਿਆ 23 ਮਈ 2019 | |
ਤੋਂ ਪਹਿਲਾਂ | ਵਿਜੈ ਸਾਂਪਲਾ |
ਹਲਕਾ | ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ) |
ਮੈਂਬਰ ਪੰਜਾਬ ਵਿਧਾਨ ਸਭਾ | |
ਦਫ਼ਤਰ ਵਿੱਚ 2012-2019 | |
ਤੋਂ ਪਹਿਲਾਂ | ਸਵਰਨਾ ਰਾਮ |
ਹਲਕਾ | ਫਗਵਾੜਾ |
ਨਿੱਜੀ ਜਾਣਕਾਰੀ | |
ਜਨਮ | ਦੌਲਤਪੁਰਾ, ਨਵਾਂਸ਼ਹਿਰ | 3 ਅਪ੍ਰੈਲ 1949
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਅਨੀਤਾ ਸੋਮ ਪ੍ਰਕਾਸ਼ |
ਬੱਚੇ | 2 |
ਮਾਪੇ |
|
ਰਿਹਾਇਸ਼ | ਫਗਵਾੜਾ, ਕਪੂਰਥਲਾ |
ਹਵਾਲੇ
ਸੋਧੋ- ↑ "Members of Legislative Assembly - BJP Punjab". Punjab BJP. Archived from the original on 15 ਮਾਰਚ 2013. Retrieved 4 ਜੁਲਾਈ 2013.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedie1
- ↑ Member Bio profile on Loksabha website