ਸੋਰਨ ਸਿੰਘ
ਡਾਕਟਰ ਸੋਰਨ ਸਿੰਘ (ਮੌਤ 22 ਅਪ੍ਰੈਲ 2016) ਇੱਕ ਪਾਕਿਸਤਾਨੀ ਸਿੱਖ ਡਾਕਟਰ, ਟੀਵੀ ਐਂਕਰ ਅਤੇ ਸਿਆਸਤਦਾਨ[1] ਅਤੇ ਖ਼ੈਬਰ ਪਖਤੂਨਖਵਾ ਵਿੱਚ ਘੱਟ ਗਿਣਤੀ ਮੰਤਰੀ ਸੀ[2][3] ਉਸਨੇ ਨੌਂ ਸਾਲ ਜਮਾਤ ਏ ਇਸਲਾਮੀ ਅਤੇ ਫ਼ਿਰ ਤਹਿਰੀਕ ਏ ਇਨਸਾਫ਼ ਵਿੱਚ ਕੰਮ ਕੀਤਾ। ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸੀ। ਉਹ ਖ਼ੈਬਰ ਨਿਊਜ਼ ਚੈਨਲ ਉੱਤੇ ਜ਼ਾ ਹਮ ਪਾਕਿਸਤਾਨੀ ਯਮ ਪ੍ਰੋਗ੍ਰਾਮ ਵਿੱਚ ਪੇਸ਼ਕਾਰੀ ਕਰਦਾ ਸੀ।[4]
ਡਾ. ਸੋਰਨ ਸਿੰਘ | |
---|---|
ਖ਼ੈਬਰ ਪਖਤੂਨਖਵਾ ਦੇ ਘੱਟ ਗਿਣਤੀ ਮਹਿਕਮੇ ਵਿੱਚ ਖ਼ਾਸ ਸਹਾਇਕ | |
ਖ਼ੈਬਰ ਪਖਤੂਨਖਵਾ ਅਸੈਂਬਲੀ ਦਾ ਮੈਂਬਰ | |
ਨਿੱਜੀ ਜਾਣਕਾਰੀ | |
ਜਨਮ |
ਸੋਰਨ ਸਿੰਘ |
ਮੌਤ |
22 ਅਪ੍ਰੈਲ 2016 |
ਕੌਮੀਅਤ |
ਪਾਕਿਸਤਾਨੀ |
ਰਿਹਾਇਸ਼ |
ਬਾਚਾ ਕਾਲੇ, ਪੀਰ ਬਾਬਾ, ਬੁਨੇਰ ਜਿਲ੍ਹਾ, ਪਾਕਿਸਤਾਨ |
ਕਿੱਤਾ |
ਡਾਕਟਰ ਟੀਵੀ ਐਂਕਰ ਸਿਆਸਤਦਾਨ
|
ਕਤਲ
ਸੋਧੋ22 ਅਪ੍ਰੈਲ 2016 ਨੂੰ ਉਸਨੂੰ ਉਸਦੇ ਘਰ ਦੇ ਨੇੜੇ ਕਤਲ ਕਰ ਦਿੱਤਾ ਗਿਆ।[5][6][7][8] ਪੁਲਿਸ ਨੇ ਬਾਅਦ ਵਿੱਚ ਇਸ ਮਾਮਲੇ ਵਿੱਚ ਇੱਕ ਹਿੰਦੂ ਸਿਆਸਤਦਾਨ ਬਲਦੇਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਉਸੇ ਸੀਟ ਤੋਂ ਜੋ ਕਿ ਘੱਟ ਗਿਣਤੀ ਲਈ ਰਾਖਵੀਂ ਹੈ, ਤੋਂ ਚੋਣ ਲੜਨਾ ਚਾਹੁੰਦਾ ਸੀ।[9][10]
ਹਵਾਲੇ
ਸੋਧੋ- ↑ "Meet Suran Singh — doctor, TV anchor and a leading member of Imran Khan's party".
- ↑ "Suran Singh, minister of Minorities for the province and a member of the ruling PTI".
- ↑ "Pakistan Tehrik e Insaf (PTI) minority minister Suran Singh". Archived from the original on 2016-02-21. Retrieved 2018-08-17.
{{cite news}}
: Unknown parameter|dead-url=
ignored (|url-status=
suggested) (help) - ↑ "Sikh assembly aspirant lays bare his plans".
- ↑ AFP (22 April 2016). "TTP claims assassination of PTI minority MPA in Buner". DAWN.COM. Retrieved 23 April 2016.
- ↑ Serjeant, Jill (23 April 2016). "Prominent figure in Pakistan's Sikh minority killed by Taliban gunmen". Reuters. Archived from the original on 24 ਅਪ੍ਰੈਲ 2016. Retrieved 23 April 2016.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Desk, Web (23 April 2016). "Funeral prayers of PTI leader Soran Singh offered". Geo.tv. Retrieved 23 April 2016.
{{cite web}}
:|last=
has generic name (help) - ↑ "KP Minorities minister Sardar Soran Singh shot dead by Hindu PTI leader of the area". Daily Pakistan Global. 23 April 2016. Retrieved 23 April 2016.
- ↑ K-P police arrests PTI minority leader over Soran Singh's killing
- ↑ Soran Singh’s murder uncovers flaws in election laws