ਸ੍ਰਾਂਵਤੀ ਨਾਇਡੂ

ਸ੍ਰਵੰਥੀ ਨਾਇਡੂ ਭਾਰਤੀ ਕ੍ਰਿਕਟਰ ਸ੍ਰਾਂਵਤੀ ਨਾਇਡੂ ਇਕ ਕ੍ਰਿਕਟਰ ਹੈ ਜਿਸ ਨੇ ਚਾਰ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਅਤ

ਸ੍ਰਾਂਵਤੀ ਨਾਇਡੂ (ਜਨਮ 23 ਅਗਸਤ 1986 ਸਿਕੰਦਰਾਬਾਦ ਵਿੱਚ ) ਇੱਕ ਕ੍ਰਿਕਟਰ ਹੈ, ਜਿਸਨੇ ਭਾਰਤ ਲਈ ਚਾਰ ਮਹਿਲਾ ਵਨ ਡੇਅ ਇੰਟਰਨੈਸ਼ਨਲ ਅਤੇ ਇੱਕ ਟੈਸਟ ਮੈਚ ਖੇਡਿਆ ਹੈ।[1][2]

Sravanthi Naidu
ਨਿੱਜੀ ਜਾਣਕਾਰੀ
ਪੂਰਾ ਨਾਮ
Sthalam Krishnamurth Sravanthi Naidu
ਜਨਮ (1986-08-23) 23 ਅਗਸਤ 1986 (ਉਮਰ 38)
Secunderabad, Hyderabad, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Left-arm slow
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 66)21 November 2005 ਬਨਾਮ England
ਆਖ਼ਰੀ ਟੈਸਟ21 November 2005 ਬਨਾਮ England
ਪਹਿਲਾ ਓਡੀਆਈ ਮੈਚ (ਟੋਪੀ 79)9 December 2005 ਬਨਾਮ England
ਆਖ਼ਰੀ ਓਡੀਆਈ17 March 2009 ਬਨਾਮ England
ਪਹਿਲਾ ਟੀ20ਆਈ ਮੈਚ (ਟੋਪੀ 47)9 March 2014 ਬਨਾਮ Bangladesh
ਆਖ਼ਰੀ ਟੀ20ਆਈ2 April 2014 ਬਨਾਮ Pakistan
ਕਰੀਅਰ ਅੰਕੜੇ
ਪ੍ਰਤਿਯੋਗਤਾ WTests WODI T20I
ਮੈਚ 1 4 6
ਦੌੜਾਂ ਬਣਾਈਆਂ 9 2 11
ਬੱਲੇਬਾਜ਼ੀ ਔਸਤ 9 1 11.00
100/50 0/0 0/0 0/0
ਸ੍ਰੇਸ਼ਠ ਸਕੋਰ 9 2 11
ਗੇਂਦਾਂ ਪਾਈਆਂ 100 66 109
ਵਿਕਟਾਂ 2 1 9
ਗੇਂਦਬਾਜ਼ੀ ਔਸਤ 31 67 8.33
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 2/30 1/14 4/9
ਕੈਚ/ਸਟੰਪ 0/0 0/0 2/0
ਸਰੋਤ: Cricinfo, 18 February 2018

ਉਸ ਨੇ ਡਬਲਿਊ ਟੀ-20ਆਈ ਡੈਬਿਉ (4/9) 'ਤੇ ਸਰਬੋਤਮ ਗੇਂਦਬਾਜ਼ੀ ਦੇ ਅੰਕੜੇ ਬਣਾਉਣ ਦਾ ਰਿਕਾਰਡ ਬਣਾਇਆ ਹੈ।[3][4][5]

ਨਾਇਡੂ ਨੇ 2014 ਤੱਕ ਇੱਕ ਟੈਸਟ ਅਤੇ ਚਾਰ ਵਨਡੇ ਮੈਚ ਖੇਡੇ ਸਨ। ਉਹ ਬੰਗਲਾਦੇਸ਼ ਖ਼ਿਲਾਫ਼ ਤਿੰਨ ਟੀ -20 ਮੈਚਾਂ ਲਈ 2014 ਦੀ ਮਹਿਲਾ ਟੀਮ ਅਤੇ ਮਹਿਲਾ ਵਿਸ਼ਵ ਟੀ -20 ਦਾ ਹਿੱਸਾ ਸੀ।[6]

ਹਵਾਲੇ

ਸੋਧੋ

 

  1. "Player Profile: Sravanthi Naidu". Cricinfo. Retrieved 24 January 2010.
  2. "Player Profile: Sravanthi Naidu". CricketArchive. Retrieved 24 January 2010.
  3. "Records | Women's Twenty20 Internationals | Bowling records | Best figures in a innings on debut | ESPN Cricinfo". Cricinfo. Retrieved 2017-06-09.
  4. "1st T20I: Bangladesh Women v India Women at Cox's Bazar, Mar 9, 2014 | Cricket Scorecard | ESPN Cricinfo". Cricinfo. Retrieved 2017-06-09.
  5. "Raj, Naidu set up India win". Cricinfo (in ਅੰਗਰੇਜ਼ੀ). Retrieved 2017-06-09.
  6. "India recall Latika Kumari, Sravanthi Naidu for Women's WT20". Cricinfo (in ਅੰਗਰੇਜ਼ੀ). Retrieved 2018-03-19.