ਸ੍ਰੀ ਰਾਜਪੂਤ ਕਰਣੀ ਸੈਨਾ
ਸ੍ਰੀ ਰਾਜਪੂਤ ਕਰਣੀ ਸੈਨਾ 2006 ਵਿੱਚ ਸਥਾਪਤ ਇੱਕ ਸਮੂਹ ਹੈ। ਇਹ ਜੈਪੁਰ, ਰਾਜਸਥਾਨ, ਭਾਰਤ ਵਿੱਚ ਕੇਂਦਰਿਤ ਹੈ। ਇਹ ਗੁੰਡਿਆਂ ਦੇ ਸਮੂਹ ਕਥਿਤ "ਰਾਸ਼ਟਰੀ ਏਕਤਾ" ਦਾ ਸਮਰਥਨ ਕਰਦੇ ਹਨ ਅਤੇ ਨਾਲ ਹੀ ਨਾਲ ਇਹ ਬੋਲਣ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਪੂਰੀ ਸੰਸਥਾ ਦਾ ਵਿਰੋਧ ਕਰਦੇ ਹਨ। ਲੋਕੇਂਦਰ ਸਿੰਘ ਕਾਲਵੀ ਇਨ੍ਹਾਂ ਅਨਪੜ੍ਹ ਗੁੰਡਿਆਂ ਦਾ ਮੁਖੀ ਹੈ।[1] ਇਹ ਗੁੰਡਿਆਂ ਦੇ ਸਮੂਹ ਆਮ ਤੌਰ ਤੇ ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਕੱਟੜਵਾਦ ਦੇ ਪੈਰੋਕਾਰਾਂ ਹੁੰਦੇ ਹਨ।[2][3][4][5][6]
ਗਤੀਵਿਧੀਆਂ
ਸੋਧੋਜੋਧਾ ਅਕਬਰ
ਸੋਧੋਪਦਮਾਵਤੀ
ਸੋਧੋਸਮੂਹ ਨਾਮਵਰ ਅਤੇ ਮਾਣਯੋਗ ਫਿਲਮ ਨਿਰਮਾਤਾ ਸੰਜੇ ਲੀਲਾ ਬੰਸਾਲੀ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਫਿਲਮ ਪਦਮਾਵਤੀ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਇਨ੍ਹਾਂ ਮੁਤਾਬਕ ਫਿਲਮ ਵਿੱਚ ਇਤਿਹਾਸ ਨਾਲੋਂ ਛੇੜਛਾੜ ਕੀਤੀ ਗਈ ਹੈ। ਸਮੂਹ ਨੇ ਬੰਸਾਲੀ ਅਤੇ ਐਕਟਰੈਸ ਦੀਪਿਕਾ ਪਾਦੁਕੋਣ ਦੇ ਨੱਕ ਕੱਟਣ ਅਤੇ ਸਿਰ ਕਲਮ ਕਰਨ ਦੇ ਹਿੰਸਕ ਕ੍ਰਿਤਿਅ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ।[7]
ਹੋਰ ਕੰਮਾਂ
ਸੋਧੋਯੂਨੀਵਰਸਿਟੀ ਕੈਂਪਸਾਂ ਦੇ ਉੱਤੇ ਕਰਣੀ ਸੈਣਾ ਦੇ ਗੁੰਡਿਆਂ ਨੇ ਜੱਟ ਮਹਾਂਸਭਾ ਦੇ ਕੁੱਝ ਮੈਂਬਰਾਂ ਦੇ ਨਾਲ ਝਗੜਾ ਕੀਤਾ।
ਹਵਾਲੇ
ਸੋਧੋ- ↑ "Shri Rajput Karni Sena". Shri Rajput Karni Sena. ਅਪ੍ਰੈਲ 2015. Archived from the original on 2017-11-21. Retrieved 2015-04-15.
{{cite web}}
: Check date values in:|date=
(help); Unknown parameter|dead-url=
ignored (|url-status=
suggested) (help) - ↑ "'Padmavati' row: Rajput Karni Sena says 'compromise formula' has been worked out with Sanjay Leela Bhansali - Times of India".
- ↑ "Padmavati row: Gujarat chapter of Rajput Karni Sena slams Sanjay Leela Bhansali, says it supports Lokendra Singh Kalvi's threat to chop off Deepika Padukone's nose - Ahmedabad Mirror".
- ↑ http://www.timesnownews.com/india/video/padmavati-shri-rajput-karni-sena-sanjay-leela-bhansali-rajasthan-kota-lokendra-singh-kalvi/126050
- ↑ Desk, India.com Entertainment (4 November 2017). "Padmavati: Rajput Karni Sena Leads Protest In Chittorgarh Against Deepika Padukone-Ranveer Singh-Shahid Kapoor Starrer Film".
{{cite web}}
:|last=
has generic name (help) - ↑ "Rajput Karni Sena threatens to chop off 'Naachnewali' Deepika's nose off - Dekhlo Pakistan". dekhlopakistan.com. Archived from the original on 2017-12-01. Retrieved 2017-12-02.
{{cite web}}
: Unknown parameter|dead-url=
ignored (|url-status=
suggested) (help) - ↑ Safi, Michael (16 ਨਵੰਬਰ 2017). "Indian film Padmavati sparks protests over 'Hindu-Muslim romance'". ਦ ਗਾਰਡੀਅਨ.