ਸੜਕ ੩੯ ਖੁਜਿਸਤਾਨ ਦੀ ਇੱਕ ਸੜਕ ਹੈ, ਜੋਕਿ ਐਕਸਪ੍ਰੈੱਸ ਵੇ ਹੈ। ਇਹ ਅਹਵਾਜ਼ ਨੂੰ ਆਬਾਦਾਨ ਨਾਲ ਜੋੜਦਾ ਹੈ। ਆਬਾਦਾਨ ਬੰਦਰਗਾਹ ਤੋਂ ਆਉਣ ਲਈ ਇਹ ਮੁੱਖ ਰਾਹ ਹੈ।