ਅਹਵਾਜ਼[1] (Persian: Ahwāz) ਸੁਣੋ  ਇਰਾਨ ਦਾ ਇੱਕ ਸ਼ਹਿਰ ਅਤੇ ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ ਸ਼ਹਿਰ ਦੀ ਕੁੱਲ ਆਬਾਦੀ 796,239 ਪਰਵਾਰਾਂ ਵਿੱਚ 1,432,965 ਸੀ।[2] 2011 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕੇ ਇੱਕ ਸਰਵੇਖਣ ਅਨੁਸਾਰ ਅਹਵਾਜ਼ ਵਿੱਚ ਦੁਨੀਆ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਹੈ।[3] ਇਹ ਸ਼ਹਿਰ ਕਾਰੁਨ ਦਰਿਆ ਦੇ ਕੰਢੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਕੇਂਦਰ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ 20 ਮੀਟਰ ਉੱਤੇ ਹੈ।

ਅਹਵਾਜ਼
اهواز
ਸ਼ਹਿਰ
ਦੇਸ਼ਇਰਾਨ
ਸੂਬਾKhuzestan
ਕਾਊਂਟੀਅਹਵਾਜ਼
ਬਖ਼ਸ਼ਕੇਂਦਰੀ
ਸਰਕਾਰ
 • ਮੇਅਰSeyed Khalaf Musavi
ਖੇਤਰ
 • ਸ਼ਹਿਰ528 km2 (204 sq mi)
ਉੱਚਾਈ
17 m (52 ft)
ਆਬਾਦੀ
 (2011 ਮਰਦਮਸ਼ੁਮਾਰੀ)
 • ਸ਼ਹਿਰ11,12,021
 • ਘਣਤਾ2,100/km2 (5,500/sq mi)
 • ਮੈਟਰੋ
35,32,965
ਵਸਨੀਕੀ ਨਾਂAhvazi
ਸਮਾਂ ਖੇਤਰਯੂਟੀਸੀ+3:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+4:30 (IRDT)
ਡਾਕ ਕੋਡ
61xxx
ਏਰੀਆ ਕੋਡ(+98) 611
ਵੈੱਬਸਾਈਟwww.ahvaz.ir

ਹਵਾਲੇ

ਸੋਧੋ
  1. Ahvāz; Encyclopædia Britannica
  2. "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.
  3. Guinness World Records 2013, Page 036 (Hardcover edition). ISBN 9781904994879