ਸੰਗਤਪੁਰਾ (ਜ਼ਿਲ੍ਹਾ ਸੰਗਰੂਰ)

ਸੰਗਰੂਰ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ

ਸੰਗਤਪੁਰਾ ਪੰਜਾਬ ਰਾਜ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਲਹਿਰਾਗਾਗਾ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ। ਡਸਕਾ, ਫਲੇੜਾ, ਹਰਿਆਊ, ਖੋਖਰ, ਫਤਹਿਗੜ੍ਹ ਅਤੇ ਗਿਦੜਿਆਣੀ ਇਸਦੇ ਨੇੜਲੇ ਪਿੰਡ ਹਨ।