ਸੰਘੇ ਖ਼ਾਲਸਾ

ਜਲੰਧਰ ਜ਼ਿਲ੍ਹੇ ਦਾ ਪਿੰਡ
(ਸੰਘੇ ਖਾਲਸਾ ਤੋਂ ਮੋੜਿਆ ਗਿਆ)

ਸੰਘੇ ਖਾਲਸਾ ਜ਼ਿਲ੍ਹੇ ਜਲੰਧਰ ਦਾ ਪਿੰਡ ਹੈ ਜੋ ਨੂਰਮਹਿਲ ਤੋਂ ਲਹਿੰਦੇ ਪਾਸੇ ਛੇ ਕਿਲੋਮੀਟਰ ਦੂਰ ਹੈ। ਇਹ ਨੂਰਮਹਿਲ-ਨਕੋਦਰ ਮਾਰਗ ਤੋਂ ਡੇਢ ਕਿਲੋਮੀਟਰ ਦੱਖਣ ਵੱਲ ਹੈ। ਪਿੰਡ ਦੇ ਵਿਕਾਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਪਿੰਡ ਵਾਸੀਆਂ ਨੇ ਮਿਸਾਲੀ ਕੰਮ ਕੀਤਾ ਹੈ।[1]

ਇਤਿਹਾਸ

ਸੋਧੋ

ਇਸ ਪਿੰਡ ਦੀ ਨੀਂਹ 1647 ਈਸਵੀ ਵਿੱਚ ਚੌਧਰੀ ਦਯਾ ਨੰਦ ਨੇ ਰੱਖੀ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-05-28.