ਸੰਜੁਲਾ ਨਾਇਕ
ਸੰਜੁਲਾ ਸੁਧਾਕਰ ਨਾਇਕ (ਜਨਮ 6 ਅਕਤੂਬਰ 1996) ਇੱਕ ਗੋਆ ਦੀ ਕ੍ਰਿਕਟਰ ਹੈ।[1] ਉਹ ਗੋਆ ਲਈ ਖੇਡਦੀ ਹੈ ਅਤੇ 6 ਦਸੰਬਰ 2014 ਨੂੰ ਰਾਜਸਥਾਨ ਦੇ ਖਿਲਾਫ਼ ਇੱਕ ਦਿਨਾ ਮੈਚ ਵਿੱਚ ਮੁੱਖ ਘਰੇਲੂ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।[2] ਉਸਨੇ 16 ਲਿਸਟ ਏ ਅਤੇ 19 ਮਹਿਲਾ ਟੀ-20 ਮੈਚ ਖੇਡੇ ਹਨ।[3]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |