ਸੰਜੇ ਗੁਪਤਾ
ਸੰਜੇ ਗੁਪਤਾ (ਜਨਮ 23 ਅਕਤੂਬਰ 1969) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਸਕਰੀਨ-ਲੇਖਕ ਹੈ, ਜੋ ਕਿ ਬਾਲੀਵੁੱਡ ਵਿੱਚ ਕੰਮ ਕਰਦਾ ਹੈ। ਗੁਪਤਾ ਨੂੰ ਖਾਸ ਕਰਕੇ ਜੰਗ,[2] ਖੌਫ਼,[3]ਕਾਂਟੇ,[4] ਅਤੇ ਜ਼ਿੰਦਾ, ਫ਼ਿਲਮਾਂ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ।[5] ਉਸਨੇ ਆਪਣੀਆਂ ਫ਼ਿਲਮਾਂ ਵਿੱਚ ਜਿਆਦਾਤਰ ਅਦਿਤਯਾ ਪੰਚੋਲੀ ਅਤੇ ਸੰਜੇ ਦੱਤ ਨੂੰ ਭੂਮਿਕਾ ਵਿੱਚ ਉਤਾਰਿਆ ਹੈ।
ਸੰਜੇ ਗੁਪਤਾ | |
---|---|
ਜਨਮ | ਸੰਜੇ ਗੁਪਤਾ 23 ਅਕਤੂਬਰ 1969 ਬੰਬਈ, ਮਹਾਂਰਾਸ਼ਟਰ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਿਰਦੇਸ਼ਕ, ਸਕਰੀਨ-ਲੇਖਕ |
ਸਰਗਰਮੀ ਦੇ ਸਾਲ | 1994–ਵਰਤਮਾਨ |
ਜੀਵਨ ਸਾਥੀ | ਅਨੂ ਲੇਖੀ[1] |
ਹਵਾਲੇ
ਸੋਧੋ- ↑ Meena, Iyer (5 June 2009). "Sanjay Gupta remarries... his ex-wife!". The Times Group. Times of India. Retrieved 24 December 2015.
- ↑ Kanchana Suggu. "'I will not dub for Jung'". Rediff. Retrieved 16 November 2014.
- ↑ "The trailer of Khauff". Rediff Team. Rediff. 2000. Retrieved 24 December 2015.
- ↑ "Movies: An interview with Sanjay Gupta". Rediff. July 27, 2002. Retrieved 16 November 2014.
- ↑ 표절의혹 '올드보이', 제작사 법적대응 고려 (in Korean). STAR News. 16 November 2005. Retrieved 26 August 2009.
{{cite web}}
: Unknown parameter|trans_title=
ignored (|trans-title=
suggested) (help)CS1 maint: unrecognized language (link)