ਸੰਤੋਸ਼ ਚੌਧਰੀ
ਸੰਤੋਸ਼ ਚੌਧਰੀ (ਜਨਮ 5 ਅਕਤੂਬਰ 1944) ਇੱਕ ਭਾਰਤੀ ਸਿਆਸਤਦਾਨ ਹੈ ਜੋ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸਬੰਧਤ ਹੈ। ਉਹ 2009 ਵਿੱਚ ਹੁਸ਼ਿਆਰਪੁਰ ਹਲਕੇ ਤੋਂ ਸੰਸਦ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਸੀ। ਉਹ ਪਹਿਲਾਂ 1992 ਅਤੇ 1999 ਵਿੱਚ ਫਿਲੌਰ ਹਲਕੇ ਤੋਂ ਚੁਣੀ ਗਈ ਸੀ। ਉਹ ਸਫਾਈ ਕਰਮਚਾਰੀਆਂ ਲਈ ਕੌਮੀ ਕਮਿਸ਼ਨ ਦੀ ਚੇਅਰਪਰਸਨ ਰਹੀ ਸੀ।[1][2][3][4]
ਸੰਤੋਸ਼ ਚੌਧਰੀ | |
---|---|
ਪਾਰਲੀਮੈਂਟ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 2009-2014 | |
ਤੋਂ ਬਾਅਦ | ਵਿਜੇ ਸਾਂਪਲਾ |
ਹਲਕਾ | ਹੁਸ਼ਿਆਰਪੁਰ |
ਨਿੱਜੀ ਜਾਣਕਾਰੀ | |
ਜਨਮ | ਸੋਲਨ, ਹਿਮਾਚਲ ਪ੍ਰਦੇਸ਼, ਬ੍ਰਿਟਿਸ਼ ਇੰਡੀਆ | 5 ਅਕਤੂਬਰ 1944
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਰ. ਲ. ਚੌਧਰੀ |
ਬੱਚੇ | 4 ਧੀਆਂ |
As of 14 ਅਗਸਤ, 2012 ਸਰੋਤ: [1] |
ਹਵਾਲੇ
ਸੋਧੋ- ↑ "NATIONAL COMMISSION FOR 'SAFAI KARAMCHARIS' WANTS MINIMUM WAGES FOR TEMPORARY SAFAI KARAMCHARIS". Hindustan Times. 31 May 2007. Archived from the original on 24 September 2015. Retrieved 14 August 2012.
{{cite web}}
: Unknown parameter|dead-url=
ignored (|url-status=
suggested) (help) - ↑ R. C. Rajamani (2000). Portraits of India's Parliamentarians for the New Millennium: Lok Sabha. Gyan Pub. House. ISBN 978-81-212-0692-1.
- ↑ Mahendra Singh Rana (2006). India Votes: Lok Sabha & Vidhan Sabha Elections 2001-2005. Sarup & Sons. pp. 372–. ISBN 978-81-7625-647-6. Retrieved 31 October 2017.
- ↑ "PHILLAUR Parliamentary Constituency". Election Commission of India. Retrieved 31 October 2017.