ਸੰਤ ਅਗਸਤੀਨ
ਹਿੱਪੋ ਅਗਸਤੀਨ (/ɔːˈɡʌst[invalid input: 'ɨ']n/[1] or /ˈɔːɡəstɪn/;[2] ਲਾਤੀਨੀ: Lua error in package.lua at line 80: module 'Module:Lang/data/iana scripts' not found.;[3] 13 ਨਵੰਬਰ 354 – 28 ਅਗਸਤ 430), ਨੂੰ ਸੰਤ ਅਗਸਤੀਨ ਜਾਂ ਸੰਤ ਅਸਤੀਨ ਵੀ ਕਿਹਾ ਜਾਂਦਾ ਹੈ।[4] ਉਹ ਇੱਕ ਧਰਮ ਸ਼ਾਸਤਰੀ ਅਤੇ ਇੱਕ ਦਾਰਸ਼ਨਿਕ ਸੀ।[5]
ਹਿੱਪੋ ਅਗਸਤੀਨ | |
---|---|
ਜਨਮ | 13 ਨਵੰਬਰ 354 |
ਮੌਤ | 28 ਅਗਸਤ 430 (ਉਮਰ 75) |
ਜ਼ਿਕਰਯੋਗ ਕੰਮ | Confessions City of God On Christian Doctrine On the Trinity |
ਧਰਮ ਸੰਬੰਧੀ ਕੰਮ |
ਜਦੋਂ ਪੱਛਮੀ ਰੋਮਨ ਸਾਮਰਾਜ ਟੁੱਟਣਾ ਸ਼ੁਰੂ ਹੋਇਆ, ਆਗਸਤੀਨ ਧਰਤੀ ਤੇ ਦੁਨਿਆਵੀ ਸ਼ਹਿਰ ਨਾਲੋਂ ਵੱਖਰਾ ਪ੍ਰਭੂ ਦੇ ਰੂਹਾਨੀ ਸ਼ਹਿਰ ਦੇ ਰੂਪ ਵਿੱਚ ਕੈਥੋਲਿਕ ਚਰਚ ਦਾ ਸੰਕਲਪ ਵਿਕਸਤ ਕੀਤਾ।[6] ਉਸ ਦੇ ਵਿਚਾਰਾਂ ਨੇ ਮੱਧਕਾਲੀ ਸੰਸਾਰ ਦ੍ਰਿਸ਼ਟੀਕੋਣ ਨੂੰ ਬਹੁਤ ਪ੍ਰਭਾਵਿਤ ਕੀਤਾ।
ਉਸ ਦੀ ਯਾਦਗਾਰ 28 ਅਗਸਤ, ਉਸ ਦੀ ਮੌਤ ਦੇ ਦਿਨ ਮਨਾਈ ਜਾਂਦੀ ਹੈ। ਉਹ ਸਰਾਬ ਕਢਣ ਵਾਲਿਆਂ, ਪ੍ਰਿੰਟਰਾਂ, ਧਰਮਸ਼ਾਸਤਰੀਆਂ, ਦੁਖਦੀਆਂ ਅੱਖਾਂ ਠੀਕ ਕਰਨ, ਅਤੇ ਅਨੇਕ ਸ਼ਹਿਰਾਂ ਅਤੇ ਬਿਸ਼ਪਾਂ ਦਾ ਸਰਪ੍ਰਸਤ ਸੰਤ ਹੈ।[7]
ਜੀਵਨ
ਸੋਧੋਬਚਪਨ
ਸੋਧੋਸੰਤ ਅਗਸਤੀਨ' ਦਾ ਜਨਮ 13 ਨਵੰਬਰ 354 ਨੂੰ ਰੋਮਨ ਅਫਰੀਕਾ ਦੇ ਨਗਰ ਥਾਗਸਤ (ਹੁਣ ਸੂਕ ਅਹਰਾਸ, ਅਲਜੇਰੀਆ) ਵਿੱਚ ਹੋਇਆ ਸੀ।[8][9] ਉਸ ਦੀ ਮਾਤਾ, ਮੋਨਿਕਾ, ਇੱਕ ਧਰਮੀ ਮਸੀਹੀ ਸੀ; ਉਸਦਾ ਪਿਤਾ ਪੈਤਰੀਸੀਅਸ ਇੱਕ ਪੈਗਾਨ ਸੀ, ਜਿਸਨੇ ਆਪਣੇ ਮਰਨ ਸਮੇਂ ਈਸਾਈ ਧਰਮ ਧਾਰ ਲਿਆ ਸੀ।[10]
ਹਵਾਲੇ
ਸੋਧੋ- ↑ Wells, J. (2000). Longman Pronunciation Dictionary (2 ed.). New York: Longman. ISBN 0-582-36467-1.
- ↑ "Augustin(e, n. (and adj.)". Oxford English Dictionary. March 2011. Oxford University Press. Retrieved 25 May 2011.
- ↑ The nomen Aurelius is virtually meaningless, signifying little more than Roman citizenship (see: Salway, Benet (1994). "What's in a Name? A Survey of Roman Onomastic Practice from c. 700 B.C. to A.D. 700". The Journal of Roman Studies. 84. Society for the Promotion of Roman Studies: 124–45. doi:10.2307/300873. ISSN 0075-4358. JSTOR 300873.).
- ↑ The American Heritage College Dictionary. Boston, MA: Houghton Mifflin Company. 1997. p. 91. ISBN 0-395-66917-0.
- ↑ Mendelson, Michael. "Saint Augustine". Saint Augustine. The Stanford Encyclopedia of Philosophy. http://plato.stanford.edu/archives/win2012/entries/augustine/. Retrieved 21 December 2012.
- ↑ Durant, Will (1992). Caesar and Christ: a History of Roman Civilization and of Christianity from Their Beginnings to A.D. 325. New York: MJF Books. ISBN 1-56731-014-1.
- ↑ Know Your Patron Saint. catholicapologetics.info
- ↑ MacKendrick, Paul (1980) The North African Stones Speak, Chapel Hill: University of North Carolina Press, p. 326, ISBN 0709903944.
- ↑ Ferguson, Everett (1998) Encyclopedia of Early Christianity, Taylor & Francis, p. 776, ISBN 0815333196.
- ↑ Vesey, Mark, trans. (2007) "Confessions Saint Augustine", introduction, ISBN 978-1-59308-259-8.