ਸੰਧਿਆ ਮਜੂਮਦਾਰ
ਸੰਧਿਆ ਮਜੂਮਦਾਰ, ਜਨਮ ਕਲਕੱਤਾ, ਪੱਛਮੀ ਬੰਗਾਲ ਵਿੱਚ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਛੇ ਟੈਸਟ ਕ੍ਰਿਕਟ ਮੈਚ ਅਤੇ ਇੱਕ ਓ.ਡੀ.ਆਈ. ਮੈਚ ਖੇਡਿਆ ਹੈ।[2]
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸੰਧਿਆ ਮਜੂਮਦਾਰ | ||||||||||||||||||||||||||
ਜਨਮ | ਪੱਛਮੀ ਬੰਗਾਲ, ਭਾਰਤ | ||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਟੈਸਟ (ਟੋਪੀ 6) | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ | ||||||||||||||||||||||||||
ਆਖ਼ਰੀ ਟੈਸਟ | 15 ਜਨਵਰੀ 1977 ਬਨਾਮ ਆਸਟ੍ਰੇਲੀਆ ਮਹਿਲਾ | ||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 1) | 1 ਜਨਵਰੀ 1978 ਬਨਾਮ ਇੰਗਲੈਂਡ ਮਹਿਲਾ | ||||||||||||||||||||||||||
ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricketArchive, 14 ਸਤੰਬਰ 2009 |
ਹਵਾਲੇ
ਸੋਧੋ- ↑ "Sandhya Mazumdar". CricketArchive. Retrieved 2009-09-14.
- ↑ "Sandhya Mazumdar". Cricinfo. Retrieved 2009-09-12.