ਸੰਸਕ੍ਰਿਤੀ ਕੇ ਚਾਰ ਅਧਿਆਏ
ਸੰਸਕ੍ਰਿਤੀ ਕੇ ਚਾਰ ਅਧਿਆਏ ਰਾਮਧਾਰੀ ਸਿੰਘ ਦਿਨਕਰ ਦੀ ਲਿਖੀ ਅਤੇ 1956 ਵਿੱਚ ਸਾਹਿਤ ਅਕੈਡਮੀ ਦੁਆਰਾ ਛਾਪੀ ਇੱਕ ਹਿੰਦੀ ਕਿਤਾਬ ਹੈ।[1]
ਲੇਖਕ | ਰਾਮਧਾਰੀ ਸਿੰਘ ਦਿਨਕਰ |
---|---|
ਮੂਲ ਸਿਰਲੇਖ | संस्कृति के चार अध्याय |
ਅਨੁਵਾਦਕ | ਪੰਜਾਬੀ ਅਨੁਵਾਦ- ਧਨਵੰਤ ਕੌਰ |
ਭਾਸ਼ਾ | ਹਿੰਦੀ |
ਵਿਧਾ | ਗੱਦ |
ਪ੍ਰਕਾਸ਼ਕ | ਸਾਹਿਤ ਅਕੈਡਮੀ |
ਪ੍ਰਕਾਸ਼ਨ ਦੀ ਮਿਤੀ | 1956 |
ਸਫ਼ੇ | 698 |
ਆਈ.ਐਸ.ਬੀ.ਐਨ. | 81 7201 014 1 |
ਇਸ ਕਿਤਾਬ ਵਿੱਚ ਉਨ੍ਹਾਂ ਨੇ ਭਾਰਤ ਦੇ ਸਭਿਆਚਾਰਕ ਇਤਹਾਸ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਲਿਖਣ ਦਾ ਜਤਨ ਕਰਦੇ ਹੋਏ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਭਾਰਤ ਦਾ ਆਧੁਨਿਕ ਸਾਹਿਤ ਪ੍ਰਾਚੀਨ ਸਾਹਿਤ ਨਾਲ਼ੋ ਕਿਹੜੀਆਂ ਗੱਲਾਂ ਵਿੱਚ ਵੱਖ ਹੈ ਅਤੇ ਇਸ ਵਖਰੇਵੇਂ ਦੇ ਕਾਰਨ ਕੀ ਹਨ? ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਸਭਿਆਚਾਰ ਵਿੱਚ ਚਾਰ ਵੱਡੇ ਇਨਕਲਾਬ ਹੋਏ ਹਨ ਅਤੇ ਸਾਡੇ ਸਭਿਆਚਾਰ ਦਾ ਇਤਹਾਸ ਉਨ੍ਹਾਂ ਚਾਰ ਇਨਕਲਾਬਾਂ ਦਾ ਇਤਹਾਸ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਸਭਿਆਚਾਰ ਦੇ ਚਾਰ ਅਧਿਆਏ” ਨਾਂ ਤਹਿਤ ਇਸਦਾ ਪੰਜਾਬੀ ਤਰਜਮਾ ਵੀ ਛਾਪਿਆ ਗਿਆ ਹੈ।[ਸਰੋਤ ਚਾਹੀਦਾ]
ਹਵਾਲੇ
ਸੋਧੋ- ↑ "संस्कृति के चार अध्याय". Pustak.org. Archived from the original on 2010-06-13. Retrieved ਅਕਤੂਬਰ ੨੭, ੨੦੧੨.
{{cite web}}
: Check date values in:|accessdate=
(help); External link in
(help); Unknown parameter|publisher=
|dead-url=
ignored (|url-status=
suggested) (help)