7
(ਸੱਤ ਤੋਂ ਮੋੜਿਆ ਗਿਆ)
7 ਇੱਕ ਅੰਕ, ਸੰਖਿਆ ਅਤੇ ਇੱਕ ਚਿੰਨ੍ਹ ਹੈ। ਸਿਸਟਮ ਨੰਬਰ ਵਿੱਚ ਇਹ 6 ਤੋਂ ਇੱਕ ਜਿਆਦਾ ਹੈ ਅਤੇ 8 ਤੋਂ ਇੱਕ ਘੱਟ। ਬੋਣਨ ਵਿੱਚ ਇਸਨੂੰ ਸੱਤ ਬੋਲਿਆ ਜਾਂਦਾ ਹੈ ਅਤੇ ਇਸ ਤੋਂ ਪਹਿਲੇ ਅੰਕ ਨੂੰ ਛੇ ਅਤੇ ਬਾਅਦ ਵਾਲੇ ਨੂੰ ਅੱਠ ਬੋਲਿਆ ਜਾਂਦਾ ਹੈ।
| ||||
---|---|---|---|---|
ਬੁਨਿਆਦੀ ਸੰਖਿਆ | ਸੱਤ | |||
ਕਰਮ ਸੂਚਕ ਅੰਕ | 7ਵੀਂ (seventh) | |||
ਅੰਕ ਸਿਸਟਮ | ਅੰਕ | |||
ਅਭਾਜ ਗੁਣਨਖੰਡ | ਅਭਾਜ | |||
ਰੋਮਨ ਅੰਕ | ਰੋਮਨ | |||
ਯੁਨਾਨੀ ਭਾਸ਼ਾ ਅਗੇਤਰ | hepta-/hept- | |||
ਲਤੀਨੀ ਭਾਸ਼ਾ ਅਗੇਤਰ | septua- | |||
ਬਾਇਨਰੀ | 1112 | |||
ਟਰਨਰੀ | 213 | |||
ਕੁਆਟਰੀ | 134 | |||
ਕੁਆਨਰੀ | 125 | |||
ਸੇਨਾਰੀ | 116 | |||
ਆਕਟਲ | 78 | |||
ਡਿਊਡੈਸੀਮਲ | 712 | |||
ਹੈਕਸਾਡੈਸੀਮਲ | 716 | |||
ਵੀਜੇਸੀਮਲ | 720 | |||
ਅਧਾਰ 36 | 736 | |||
ਯੂਨਾਨੀ ਹਿੰਦਸਾ | Z, ζ | |||
ਅਮਹਰਕ | ፯ | |||
ਅਰਬੀ ਭਾਸ਼ਾ | ٧ | |||
ਫ਼ਾਰਸੀ ਅਤੇ ਕੁਰਦੀ | ٧ | |||
ਉਰਦੂ | ਫਰਮਾ:ਉਰਦੂ ਹਿੰਦਸਾ | |||
ਬੰਗਾਲੀ | ৭ | |||
ਚੀਨੀ ਹਿੰਦਸਾ | 七 | |||
ਦੇਵਨਾਗਰੀ | ७ | |||
ਤੇਲਗੂ | ౭ | |||
ਤਾਮਿਲ | ௭ | |||
ਇਬਰਾਨੀ | ז | |||
ਖਮੇਰ | ៧ | |||
ਥਾਈ | ๗ | |||
ਸਰਾਇਕੀ | ٧ | |||
ਕੰਨੜ | ೭ |
ਹਿਸਾਬ
ਸੋਧੋ- ਸੱਤ, ਚੌਥੀ ਅਭਾਜ ਸੰਖਿਆ ਨਾ ਕੇਵਲ ਇੱਕ ਮਰਸਿਨ ਪ੍ਰਾਈਮ ਹੈ (ਕਿਉਂਕਿ 23 − 1 = 7) ਸਗੋਂ ਇਹ ਡਬਲ ਮਰਸਿਨ ਪ੍ਰਾਈਮ ਵੀ ਹੈ, ਕਿਉਂਕਿ ਘਾਤ 3, ਖ਼ੁਦ ਵੀ ਇੱਕ ਮਰਸਿਨ ਪ੍ਰਾਈਮ ਹੈ। ਇਹ ਨਿਊਮਾਨ-ਸ਼ੈਂਕਸ-ਵਿਲੀਅਮਜ਼ ਪ੍ਰਾਈਮ[1] a ਵੁੱਡਵਾਲ ਪ੍ਰਾਈਮ,[2] ਗੁਣਨਖੰਡੀ ਪ੍ਰਾਈਮ,[3] ਲੱਕੀ ਪ੍ਰਾਈਮ,[4] ਹੈਪੀ ਨੰਬਰ (ਹੈਪੀ ਪ੍ਰਾਈਮ),[5] ਸੇਫ ਪ੍ਰਾਈਮ (ਇੱਕੋ ਇੱਕ ਮਰਸਿਨ ਸੇਫ ਪ੍ਰਾਈਮ),ਅਤੇ ਚੌਥੀ ਹੀਗਨਰ ਸੰਖਿਆਵੀ ਹੈ।[6]
ਹਵਾਲੇ
ਸੋਧੋ- ↑ "Sloane's A088165: NSW primes". The On-Line Encyclopedia of Integer Sequences. OEIS Foundation. Retrieved 2016-06-01.
- ↑ "Sloane's A050918: Woodall primes". The On-Line Encyclopedia of Integer Sequences. OEIS Foundation. Retrieved 2016-06-01.
- ↑ "Sloane's A088054: Factorial primes". The On-Line Encyclopedia of Integer Sequences. OEIS Foundation. Retrieved 2016-06-01.
- ↑ "Sloane's A031157: Numbers that are both lucky and prime". The On-Line Encyclopedia of Integer Sequences. OEIS Foundation. Retrieved 2016-06-01.
- ↑ "Sloane's A035497: Happy primes". The On-Line Encyclopedia of Integer Sequences. OEIS Foundation. Retrieved 2016-06-01.
- ↑ "Sloane's A003173: Heegner numbers". The On-Line Encyclopedia of Integer Sequences. OEIS Foundation. Retrieved 2016-06-01.